ਕੂਕਾਬਰਾ
ਦਿੱਖ
| ਕੂਕਾਬਾਰਾ | |
|---|---|
| ਤਸਮਾਨੀਆ, ਆਸਟ੍ਰੇਲੀਆ ਵਿੱਚ ਇੱਕ ਹੱਸਦਾ ਕੂਕਾਬਾਰਾ | |
| ਵਿਗਿਆਨਕ ਵਰਗੀਕਰਨ | |
| Kingdom: | ਜਾਨਵਰ
|
| Phylum: | ਕੋਰਡਾਟਾ
|
| Class: | ਪੰਛੀ
|
| Order: | ਕੋਰਾਸੀਫੋਰਮਸ
|
| Family: | ਹਾਲਸਾਈਓਨਿਡਾ
|
| Genus: | ਡਾਸੇਲੋ ਲੀਚ, 1815
|

ਕੂਕਾਬਰਾ ਜਾਂ ਕੂਕਾਬਾਰਾ ਆਸਟ੍ਰੇਲੀਆ ਦੇ ਇੱਕ ਪੰਛੀ ਦਾ ਨਾਂ ਹੈ, ਜੋ ਮਨੁੱਖ ਦੇ ਹੱਸਣ ਵਰਗੀ ਆਵਾਜ਼ ਕਢਦਾ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |