ਕੇਂਦਰੀ ਖੇਤੀਬਾੜੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਂਦਰੀ ਖੇਤੀਬਾੜੀ ਯੂਨੀਵਰਸਿਟੀ
ਸਥਾਪਨਾ 26 ਜਨਵਰੀ 1993
ਕਿਸਮ ਸਰਵਜਨਿਕ
ਵਾਈਸ-ਚਾਂਸਲਰ ਡਾ. ਐੱਮ. ਪ੍ਰੇਮਜੀਤ ਸਿੰਘ
ਟਿਕਾਣਾ ਇਰੋਸੈਂਬਾ, ਮਨੀਪੁਰ, ਭਾਰਤ
ਮਾਨਤਾਵਾਂ DARE ਅਤੇ।CAR
ਵੈੱਬਸਾਈਟ www.cau.ac.in

ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਇੱਕ ਖੇਤੀਬਾੜੀ ਯੂਨੀਵਰਸਿਟੀ ਹੈ, ਜੋ ਕਿ ਭਾਰਤੀ ਰਾਜ ਮਨੀਪੁਰ ਦੇ ਸ਼ਹਿਰ ਇਰੋਸੈਂਬਾ, ਇੰਫਾਲ ਵਿੱਚ ਸਥਾਪਿਤ ਹੈ।

ਕੇਂਦਰੀ ਖੇਤੀਬਾੜੀ ਯੂਨੀਵਰਸਿਟੀ, ਭਾਰਤੀ ਸੰਸਦ ਦੇ ਐਕਟ, ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਐਕਟ 1992 (1992 ਦਾ ਨੰਬਰ 40) ਅਧੀਨ ਸਥਾਪਿਤ ਕੀਤੀ ਗਈ ਸੀ। 13 ਸਤੰਬਰ 1993 ਨੂੰ ਇਸ ਯੂਨੀਵਰਸਿਟੀ ਦਾ ਪਹਿਲਾ ਵਾਈਸ-ਚਾਂਸਲਰ ਨਿਯੁਕਤ ਕੀਤਾ ਗਿਆ ਸੀ। ਇਹ ਯੂਨੀਵਰਸਿਟੀ ਭਾਰਤ ਦੀਆਂ ਬਿਹਤਰੀਨ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਸ ਯੂਨੀਵਰਸਿਟੀ ਵਿੱਚ ਕਈ ਕੋਰਸ ਕਰਵਾਏ ਜਾਂਦੇ ਹਨ, ਜੋ ਖੇਤੀਬਾੜੀ ਨਾਲ ਜੁੜਦੇ ਹਨ। ਇਸ ਯੂਨੀਵਰਸਿਟੀ ਵਿੱਚ ਵੈਟਨਰੀ ਕੋਰਸ ਵੀ ਉਪਲਬਧ ਹਨ, ਜੋ ਉੱਚ-ਪੱਧਰ ਤੱਕ ਕਰਵਾਏ ਜਾਂਦੇ ਹਨ।

ਹਵਾਲੇ[ਸੋਧੋ]