ਕੇਂਦਰੀ ਯੂਨੀਵਰਸਿਟੀ (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੇਂਦਰੀ ਯੂਨੀਵਰਸਿਟੀਆਂ ਤੋਂ ਰੀਡਿਰੈਕਟ)
ਭਾਰਤ ਦੀਆਂ ਸਭ ਤੋਂ ਪੁਰਾਣੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਇਲਾਹਾਬਾਦ ਯੂਨੀਵਰਸਿਟੀ

ਕੇਂਦਰੀ ਯੂਨੀਵਰਸਿਟੀਆਂ ਭਾਰਤ ਵਿੱਚ ਸੰਸਦ ਦੇ ਐਕਟ ਅਧੀਨ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਇਹ ਉਚੇਰੀ ਸਿੱਖਿਆ ਵਿਭਾਗ ਦੀ ਦੇਖ-ਰੇਖ ਹੇਠ ਚਲਾਈਆਂ ਜਾਂਦੀਆਂ ਹਨ।[1] ਆਮ-ਤੌਰ 'ਤੇ ਭਾਰਤ ਵਿੱਚ ਸਾਰੀਆਂ ਯੂਨੀਵਰਸਿਟੀਆਂ ਨੂੰ ਮਾਨਤਾ ਦੇਣ ਦਾ ਕੰਮ ਅਤੇ ਯੂਨੀਵਰਸਿਟੀਆਂ ਦੀ ਹੋਰ ਜਿੰਮੇਵਾਰੀ ਦਾ ਕੰਮ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ(ਯੂਜੀਸੀ) ਦੁਆਰਾ ਕੀਤਾ ਜਾਂਦਾ ਹੈ ਜੋ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਐਕਟ, 1956 ਅਧੀਨ ਬਣਾਇਆ ਗਿਆ ਸੀ।[2][3]

ਯੂਨੀਵਰਸਿਟੀਆਂ ਰਾਜਾਂ ਅਨੁਸਾਰ[ਸੋਧੋ]

25 ਮਈ 2016 ਅਨੁਸਾਰ ਭਾਰਤ ਵਿੱਚ ਕੁੱਲ 47 ਕੇਂਦਰੀ ਯੂਨੀਵਰਸਿਟੀਆਂ ਹਨ।

ਦਿੱਲੀ ਯੂਨੀਵਰਸਿਟੀ ਦੀ ਮੁੱਖ ਇਮਾਰਤ
ਦਿੱਲੀ ਯੂਨੀਵਰਸਿਟੀ ਜੋ ਕਿ ਦਿੱਲੀ ਦੀਆਂ ਪੰਜ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ।
ਰਾਜਾਂ ਪੱਖੋਂ ਕੇਂਦਰੀ ਯੂਨੀਵਰਸਿਟੀਆਂ
ਰਾਜ ਕੇਂਦਰੀ
ਯੂਨੀਵਰਸਿਟੀਆਂ
ਆਂਧਰਾ ਪ੍ਰਦੇਸ਼ 1
ਅਰੁਣਾਚਲ ਪ੍ਰਦੇਸ਼ 1
ਅਸਾਮ 2
ਬਿਹਾਰ 4
ਛੱਤੀਸਗੜ੍ਹ 1
ਦਿੱਲੀ 5[4]
ਗੋਆ 0
ਗੁਜਰਾਤ 1
ਹਰਿਆਣਾ 1
ਹਿਮਾਚਲ ਪ੍ਰਦੇਸ਼ 1
ਜੰਮੂ ਅਤੇ ਕਸ਼ਮੀਰ 2
ਝਾਰਖੰਡ 1
ਕਰਨਾਟਕ 1
ਕੇਰਲ 1
ਮੱਧ ਪ੍ਰਦੇਸ਼ 2
ਮਹਾਂਰਾਸ਼ਟਰ 1
ਮਣੀਪੁਰ 2
ਮੇਘਾਲਿਆ 1
ਮਿਜੋਰਮ 1
ਨਾਗਾਲੈਂਡ 1
ਓਡੀਸ਼ਾ[5] 1
ਪਾਂਡੀਚਰੀ 1
ਪੰਜਾਬ 1
ਰਾਜਸਥਾਨ 1
ਸਿੱਕਮ 1
ਤਾਮਿਲਨਾਡੂ 2
ਤੇਲੰਗਾਨਾ 3
ਤ੍ਰਿਪੁਰਾ 1
ਉੱਤਰ ਪ੍ਰਦੇਸ਼ 5
ਉੱਤਰਾਖੰਡ 1
ਪੱਛਮੀ ਬੰਗਾਲ 1
ਕੁੱਲ 48

ਕੇਂਦਰੀ ਯੂਨੀਵਰਸਿਟੀਆਂ ਦੀ ਸੂਚੀ[ਸੋਧੋ]

ਭਾਰਤ ਦੀਆਂ ਕੇਂਦਰੀ ਯੂਨੀਵਰਸਿਟੀਆਂ
ਯੂਨੀਵਰਸਿਟੀ ਰਾਜ ਸਥਾਨ ਸਥਾਪਨਾ ਖ਼ਾਸੀਅਤ Sources
ਰਾਜੀਵ ਗਾਂਧੀ ਯੂਨੀਵਰਸਿਟੀ ਅਰੁਣਾਚਲ ਪ੍ਰਦੇਸ਼ ਈਟਾਨਗਰ 1985 ਆਮ [4][6]
ਅਸਾਮ ਯੂਨੀਵਰਸਿਟੀ ਅਸਾਮ ਸਿਲੀਕੈਰ 1994 ਆਮ [7]
ਤੇਜ਼ਪੁਰ ਯੂਨੀਵਰਸਿਟੀ ਅਸਾਮ ਤੇਜ਼ਪੁਰ 1994 ਆਮ [8]
ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ ਬਿਹਾਰ ਗਯਾ 2009 ਆਮ [9]
ਉੱਤਰੀ ਬਿਹਾਰ ਮਹਾਤਮਾ ਗਾਂਧੀ ਕੇਂਦਰੀ ਯੂਨੀਵਰਸਿਟੀ ਬਿਹਾਰ ਮੋਤੀਹਾਰੀ 2016 ਆਮ
ਨਾਲੰਦਾ ਯੂਨੀਵਰਸਿਟੀ ਬਿਹਾਰ ਰਾਜਗੀਰ ਨੇਡ਼ੇ ਨਾਲੰਦਾ 2010 ਆਮ
ਗੁਰੂ ਘਾਸੀਦਾਸ ਯੂਨੀਵਰਸਿਟੀ ਛੱਤੀਸਗੜ੍ਹ ਬਿਲਾਸਪੁਰ 1983 ਆਮ [10]
ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦਿੱਲੀ ਨਵੀਂ ਦਿੱਲੀ 1985 ਡਿਸਟੈਂਸ ਐਜ਼ੂਕੇਸ਼ਨ [11]
ਜਾਮੀਆ ਮਿਲੀਆ ਇਸਲਾਮੀਆ ਦਿੱਲੀ ਨਵੀਂ ਦਿੱਲੀ 1920 ਆਮ [12]
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਨਵੀਂ ਦਿੱਲੀ 1969 ਆਮ [13]
ਦਿੱਲੀ ਯੂਨੀਵਰਸਿਟੀ ਦਿੱਲੀ ਨਵੀਂ ਦਿੱਲੀ 1922 ਆਮ [14]
ਗੁਜਰਾਤ ਕੇਂਦਰੀ ਯੂਨੀਵਰਸਿਟੀ# ਗੁਜਰਾਤ ਗਾਂਧੀਨਗਰ 2009 ਆਮ [15]
ਹਰਿਆਣਾ ਕੇਂਦਰੀ ਯੂਨੀਵਰਸਿਟੀ# ਹਰਿਆਣਾ ਮਹੇਂਦਰਗਡ਼੍ਹ 2009 ਆਮ [16]
ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ# ਹਿਮਾਚਲ ਪ੍ਰਦੇਸ਼ ਧਰਮਸ਼ਾਲਾ 2009 ਆਮ [17]
ਜੰਮੂ ਕੇਂਦਰੀ ਯੂਨੀਵਰਸਿਟੀ# ਜੰਮੂ ਅਤੇ ਕਸ਼ਮੀਰ ਜੰਮੂ 2011 ਆਮ [18]
ਕਸ਼ਮੀਰ ਕੇਂਦਰੀ ਯੂਨੀਵਰਸਿਟੀ# ਜੰਮੂ ਅਤੇ ਕਸ਼ਮੀਰ ਸ੍ਰੀਨਗਰ 2009 ਆਮ [19]
ਝਾਰਖੰਡ ਕੇਂਦਰੀ ਯੂਨੀਵਰਸਿਟੀ# ਝਾਰਖੰਡ ਰਾਂਚੀ 2009 ਆਮ [20]
ਕਰਨਾਟਕ ਕੇਂਦਰੀ ਯੂਨੀਵਰਸਿਟੀ# ਕਰਨਾਟਕ ਗੁਲਬਰਗਾ 2009 ਆਮ [21]
ਕੇਰਲ ਕੇਂਦਰੀ ਯੂਨੀਵਰਸਿਟੀ# ਕੇਰਲ ਕਸਾਰਗੌਡ਼ 2009 ਆਮ [22]
ਡਾ. ਹਰੀ ਸਿੰਘ ਗੌਡ਼ ਯੂਨੀਵਰਸਿਟੀ ਮੱਧ ਪ੍ਰਦੇਸ਼ ਸਾਗਰ 1946 ਆਮ [23]
ਇੰਦਰਾ ਗਾਂਧੀ ਨੈਸ਼ਨਲ ਟ੍ਰਿਬਲ ਯੂਨੀਵਰਸਿਟੀ ਮੱਧ ਪ੍ਰਦੇਸ਼ ਅਮਰਕੰਟਕ 2007 ਆਮ [24]
ਮਹਾਤਮਾ ਗਾਂਧੀ ਅੰਤਰਰਸ਼ਤਰਿਆ ਹਿੰਦੀ ਵਿਸ਼ਵਵਿਦਿਆਲਾ ਮਹਾਂਰਾਸ਼ਟਰ ਵਾਰਧਾ 1997 ਹਿੰਦੀ [25]
ਕੇਂਦਰੀ ਖੇਤੀਬਾਡ਼ੀ ਯੂਨੀਵਰਸਿਟੀ ਮਨੀਪੁਰ ਇੰਫਾਲ 1993 ਖੇਤੀਬਾਡ਼ੀ [26]
ਮਣੀਪੁਰ ਯੂਨੀਵਰਸਿਟੀ ਮਣੀਪੁਰ ਇੰਫਾਲ 1980 ਆਮ [27]
ਉੱਤਰ ਪੂਰਬੀ ਪਰਬਤੀ ਯੂਨੀਵਰਸਿਟੀ ਮੇਘਾਲਿਆ ਸ਼ਿਲਾਂਗ 1973 ਆਮ [28]
ਮਿਜ਼ੋਰਮ ਯੂਨੀਵਰਸਿਟੀ ਮਿਜ਼ੋਰਮ ਆਈਜ਼ੋਲ 2000 ਆਮ [29]
ਨਾਗਾਲੈਂਡ ਯੂਨੀਵਰਸਿਟੀ ਨਾਗਾਲੈਂਡ ਲੂਮਾਮੀ 1994 ਆਮ [30]
ਓਡੀਸ਼ਾ ਯੂਨੀਵਰਸਿਟੀ# ਓਡੀਸ਼ਾ ਕੋਰਾਪੁਤ 2009 ਆਮ [31]
ਪਾਂਡੀਚਰੀ ਯੂਨੀਵਰਸਿਟੀ ਪਾਂਡੀਚਰੀ ਪਾਂਡੀਚਰੀ 1985 ਆਮ [32]
ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ# ਪੰਜਾਬ ਬਠਿੰਡਾ 2009 ਆਮ [33]
ਰਾਜਸਥਾਨ ਕੇਂਦਰੀ ਯੂਨੀਵਰਸਿਟੀ# ਰਾਜਸਥਾਨ ਅਜਮੇਰ 2009 ਆਮ [34]
ਸਿੱਕਮ ਯੂਨੀਵਰਸਿਟੀ ਸਿੱਕਮ ਗੰਗਟੋਕ 2007 ਆਮ [35]
ਤਾਮਿਲਨਾਡੂ ਕੇਂਦਰੀ ਯੂਨੀਵਰਸਿਟੀ# ਤਾਮਿਲਨਾਡੂ ਤਿਰੂਵਾਰੂਡ਼ 2009 ਆਮ [36]
ਭਾਰਤੀ ਸਮੁੰਦਰੀ ਯੂਨੀਵਰਸਿਟੀ ਤਾਮਿਲਨਾਡੂ ਚੇਨੱਈ 2008 ਸਮੁੰਦਰੀ ਵਿਗਿਆਨ [37]
ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦੀ ਕੇਂਦਰੀ ਯੂਨੀਵਰਸਿਟੀ ਤੇਲੰਗਾਨਾ[38] ਹੈਦਰਾਬਾਦ 1958 ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ [39]
ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਤੇਲੰਗਾਨਾ ਹੈਦਰਾਬਾਦ 1998 ਉਰਦੂ [40]
ਹੈਦਰਾਬਾਦ ਯੂਨੀਵਰਸਿਟੀ ਤੇਲੰਗਾਨਾ ਹੈਦਰਾਬਾਦ 1974 ਆਮ [41]
ਤ੍ਰਿਪੁਰਾ ਯੂਨੀਵਰਸਿਟੀ ਤ੍ਰਿਪੁਰਾ ਅਗਰਤਲਾ 1987 ਆਮ [42]
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਉੱਤਰ ਪ੍ਰਦੇਸ਼ ਅਲੀਗੜ੍ਹ 1920 ਆਮ [43]
ਇਲਾਹਾਬਾਦ ਯੂਨੀਵਰਸਿਟੀ ਉੱਤਰ ਪ੍ਰਦੇਸ਼ ਇਲਾਹਾਬਾਦ 1887 ਆਮ [44]
ਬਾਬਾਸਾਹਿਬ ਭੀਮਰਾਓ ਅੰਬੇਦਕਰ ਯੂਨੀਵਰਸਿਟੀ ਉੱਤਰ ਪ੍ਰਦੇਸ਼ ਲਖਨਊ 1996 ਆਮ [45]
ਬਨਾਰਸ ਹਿੰਦੂ ਯੂਨੀਵਰਸਿਟੀ ਉੱਤਰ ਪ੍ਰਦੇਸ਼ ਵਾਰਾਣਸੀ 1916 ਆਮ [46]
ਰਾਜੀਵ ਗਾਂਧੀ ਰਾਸ਼ਟਰੀ ਵਿਮਾਨਿਕ ਯੂਨੀਵਰਸਿਟੀ ਉੱਤਰ ਪ੍ਰਦੇਸ਼ ਰਾਏਬਰੇਲੀ 2013

[4]

ਆਮ
ਹੇਮਵਤੀ ਨੰਦਨ ਬਹੁਗੁਣਾ ਗੜਵਾਲ ਯੂਨੀਵਰਸਿਟੀ ਉੱਤਰਾਖੰਡ ਸ੍ਰੀ ਨਗਰ 1973 (CU wef 2009) ਆਮ [4][47]
ਵਿਸ਼ਵ ਭਾਰਤੀ ਯੂਨੀਵਰਸਿਟੀ ਪੱਛਮੀ ਬੰਗਾਲ ਸ਼ਾਂਤੀਨਿਕੇਤਨ 1921 ਆਮ [48]

# ਕੇਂਦਰੀ ਯੂਨੀਵਰਸਿਟੀ ਐਕਟ, 2009 ਦੁਆਰਾ ਸਥਾਪਿਤ

ਹੋਰ ਦੇਖੋ[ਸੋਧੋ]

RESUlts 2020[permanent dead link]

ਹਵਾਲੇ[ਸੋਧੋ]

  1. "Central Universities". mhrd.gov.in. Union Human Resource Development Ministry. Retrieved 13 March 2012.
  2. "UGC Act-1956" (PDF). mhrd.gov.in/. Secretary, University Grants Commission. Retrieved 31 March 2016.
  3. "University Grants Commission Act, 1956" (PDF). Union Human Resource Development Ministry. Retrieved 3 September 2011.
  4. 4.0 4.1 4.2 4.3 4.4 http://www.ugc.ac.in
  5. ugc.ac.in
  6. "About RGU". rgu.ac.in. Rajiv Gandhi University. Archived from the original on 9 ਅਗਸਤ 2013. Retrieved 26 June 2011. {{cite web}}: Unknown parameter |dead-url= ignored (help)
  7. "Assam University". aus.ac.in. Assam University. Retrieved 27 June 2011.
  8. "Welcome to Tezpur University". tezu.ernet.in. Tezpur University. Retrieved 27 June 2011.
  9. ":: Central University Of Bihar::". cub.ac.in. Central University of Bihar. Retrieved 28 June 2011.
  10. "Guru Ghasidas University". ggu.ac.in. Guru Ghasidas Vishwavidyalaya. Archived from the original on 12 ਅਗਸਤ 2011. Retrieved 29 June 2011. {{cite web}}: Unknown parameter |dead-url= ignored (help)
  11. "Indira Gandhi National Open University". ignou.ac.in. Indira Gandhi National Open University. Archived from the original on 24 ਅਕਤੂਬਰ 2009. Retrieved 29 June 2011. {{cite web}}: Unknown parameter |dead-url= ignored (help)
  12. "History of Jamia Millia।slamia". jmi.ac.in. Jamia Millia।slamia University. Archived from the original on 2 ਜੁਲਾਈ 2011. Retrieved 29 June 2011. {{cite web}}: Unknown parameter |dead-url= ignored (help)
  13. "Welcome to Jawaharlal Nehru University". jnu.ac.in. Jawaharlal Nehru University. Retrieved 29 June 2011.
  14. "About us". du.ac.in. University of Delhi. Retrieved 29 June 2011.
  15. "Central University of Gujarat". cug.ac.in. Central University of Gujarat. Retrieved 29 June 2011.
  16. "Central University of Haryana". cuharyana.org. Central University of Haryana. Retrieved 3 July 2011.
  17. "Central University of Himachal Pradesh". cuhimachal.ac.in. Central University of Himachal Pradesh. Archived from the original on 30 ਮਾਰਚ 2013. Retrieved 18 July 2011. {{cite web}}: Unknown parameter |dead-url= ignored (help)
  18. "Welcome To The Official Website | Central University of Jammu". cujammu.ac.in. Central University of Jammu. Retrieved 24 November 2013.
  19. "Welcome To The Official Website | Central University of Kashmir". cukashmir.ac.in. Central University of Kashmir. Archived from the original on 30 ਅਗਸਤ 2011. Retrieved 19 July 2011. {{cite web}}: Unknown parameter |dead-url= ignored (help)
  20. "About CUJ". cuj.ac.in. Central University of Jharkhand. Archived from the original on 25 ਜੂਨ 2011. Retrieved 20 July 2011. {{cite web}}: Unknown parameter |dead-url= ignored (help)
  21. "About CUK". cuk.ac.in. Central University of Karnataka. Archived from the original on 21 ਜੁਲਾਈ 2011. Retrieved 21 July 2011. {{cite web}}: Unknown parameter |dead-url= ignored (help)
  22. "Official Website of Central University of Kerala". cukerala.ac.in. Central University of Kerala. Retrieved 7 August 2011.
  23. "The University Profile". dhsgsu.ac.in. Dr. Hari Singh Gour University. Archived from the original on 25 ਅਪ੍ਰੈਲ 2012. Retrieved 14 December 2011. {{cite web}}: Check date values in: |archive-date= (help); Unknown parameter |dead-url= ignored (help)
  24. "Indira Gandhi National Tribal University". igntu.nic.in. Indira Gandhi National Tribal University. Archived from the original on 2 ਸਤੰਬਰ 2011. Retrieved 29 August 2011. {{cite web}}: Unknown parameter |dead-url= ignored (help)
  25. "Mahatma Gandhi Antarrashtriya Hindi Vishwavidyalaya". hindivishwa.org. Mahatma Gandhi Antarrashtriya Hindi Vishwavidyalaya. Retrieved 30 August 2011.
  26. "Central Agricultural University". dare.nic.in. Central Agricultural University. Retrieved 24 July 2011.
  27. "Manipur University". manipuruniv.ac.in. Manipur University. Archived from the original on 22 ਜੁਲਾਈ 2011. Retrieved 24 July 2011. {{cite web}}: Unknown parameter |dead-url= ignored (help)
  28. "History of North-Eastern Hill University, Shillong-22". nehu.ac.in. North Eastern Hill University. Retrieved 24 July 2011.
  29. "About Mizoram University". mzu.edu.in. Mizoram University. Archived from the original on 14 ਜੁਲਾਈ 2011. Retrieved 24 July 2011. {{cite web}}: Unknown parameter |dead-url= ignored (help)
  30. "Welcome to Nagaland University Home Page". nagauniv.org.in. Nagaland University. Retrieved 30 August 2011.
  31. "Introduction". cuorissa.org. Central University of Orissa. Archived from the original on 28 ਮਈ 2011. Retrieved 30 August 2011. {{cite web}}: Unknown parameter |dead-url= ignored (help)
  32. "About the University | Pondicherry University". pondiuni.edu.in. Pondicherry University. Retrieved 1 August 2011.
  33. "CUP Profile". centralunipunjab.com. Central University of Punjab. Archived from the original on 5 ਅਗਸਤ 2011. Retrieved 3 August 2011. {{cite web}}: Unknown parameter |dead-url= ignored (help)
  34. "About University". curaj.ac.in. Central University of Rajasthan. Retrieved 24 July 2011.
  35. "Welcome to Sikkim University". sikkimuniversity.in. Sikkim University. Retrieved 9 June 2011.
  36. "Central University of Tamil Nadu, Thiruvarur". tiruvarur.tn.nic.in. Central University of Tamil Nadu. Archived from the original on 30 ਅਪ੍ਰੈਲ 2010. Retrieved 27 July 2011. {{cite web}}: Check date values in: |archive-date= (help); Unknown parameter |dead-url= ignored (help)
  37. "About Us". imu.tn.nic.in. Indian Maritime University. Archived from the original on 21 ਜੁਲਾਈ 2011. Retrieved 27 July 2011. {{cite web}}: Unknown parameter |dead-url= ignored (help)
  38. Telangana
  39. "EFL University". efluniversity.ac.in. English and Foreign Languages University. Retrieved 27 May 2011.
  40. "University Act". manuu.ac.in. Maulana Azad National Urdu University. Retrieved 24 June 2011.
  41. "Right of।nformation | Uoh". uohyd.ernet.in. University of Hyderabad. Archived from the original on 1 ਫ਼ਰਵਰੀ 2012. Retrieved 26 June 2011. {{cite web}}: Unknown parameter |dead-url= ignored (help)
  42. "About_More". tripurauniv.in. Tripura University. Archived from the original on 19 ਸਤੰਬਰ 2011. Retrieved 28 July 2011. {{cite web}}: Unknown parameter |dead-url= ignored (help)
  43. "Aligarh Muslim University". amu.ac.in. Aligarh Muslim University. Retrieved 28 July 2011.
  44. "History". allduniv.ac.in. Allahabad University. Archived from the original on 30 ਅਪ੍ਰੈਲ 2008. Retrieved 28 July 2011. {{cite web}}: Check date values in: |archivedate= (help); Unknown parameter |dead-url= ignored (help)
  45. "BBAU, Lucknow". bbauindia.org. Babasaheb Bhimrao Ambedkar University. Archived from the original on 10 ਅਗਸਤ 2011. Retrieved 28 July 2011. {{cite web}}: Unknown parameter |dead-url= ignored (help)
  46. "History of BHU". bhu.ac.in. Banaras Hindu University. Retrieved 28 July 2011.
  47. "Hemwati Nandan Bahuguna Garhwal University – HNBGU | About the University". hnbgu.ac.in. Hemwati Nandan Bahuguna Garhwal University. Retrieved 31 July 2011.
  48. "Heritage". visva-bharati.ac.in. Visva-Bharati University. Archived from the original on 1 ਜੁਲਾਈ 2011. Retrieved 1 August 2011. {{cite web}}: Unknown parameter |dead-url= ignored (help)