ਕੇਇਸਦਿਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇਇਸਦਿਅ
Quesdilla-plato.jpg
ਸਰੋਤ
ਸੰਬੰਧਿਤ ਦੇਸ਼ਮੈਕਸੀਕੋ
ਇਲਾਕਾਕੇਂਦਰੀ ਮੈਕਸੀਕੋ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਤੌਰਤਿਆ, ਚੀਜ਼, ਮੀਟ, ਸਾਲਸਾ, ਮਸ਼ਰੂਮ, ਫ਼ਲਿਆਂ, ਮੱਖਣ ਫ਼ਲ ਜਾਂ ਹੋਰ ਸਬਜੀਆਂ
Quesadillas1

ਕੇਇਸਦਿਅ ਇੱਕ ਕਣਕ ਜਾਂ ਮੱਕੀ ਦਾ ਬਣਿਆ ਤੌਰਤਿਆ ਹੁੰਦਾ ਹੈ ਜਿਸ ਨੂੰ ਚੀਜ਼ ਅਤੇ ਹੋਰ ਅਲਗ-ਅਲਗ ਸਬਜੀਆਂ ਨਾਲ ਭਰ ਕੇ ਬਣਾਇਆ ਜਾਂਦਾ ਹੈ। ਇਸਦਾ ਸਵਾਦ ਵਧਾਉਣ ਲਈ ਇਸਨੂੰ ਪੁਦੀਨੇ ਦਾ ਜ਼ਾਇਕਾ ਵੀ ਦਿੱਤਾ ਜਾਂਦਾ ਹੈ। ਆਮ ਤੌਰ ਉੱਤੇ ਇਸਨੂੰ ਪੱਧਰੇ ਤਵੇ ਤੇ ਬਣਾਇਆ ਜਾਂਦਾ ਹੈ।[1]

ਇਤਿਹਾਸ[ਸੋਧੋ]

ਇਸਦਾ ਅਰੰਭ ਬਸਤੀਵਾਦ ਮੈਕਸੀਕੋ ਵਿੱਚ ਹੋਇਆ। ਸਮੇਂ ਨਾਲ ਕੇਇਸਦਿਅ ਦੀ ਬਣਤਰ ਵਿੱਚ ਪਰਿਵਰਤਨ ਆਏ ਹਨ।[2]

ਹਵਾਲੇ[ਸੋਧੋ]

  1. Herbst, Sharon Tyler (2001). Food Lover's Companion (Third ed.). Barron's Educational Series. p. 501. ISBN 0-7641-1258-9. OCLC 43894522. 
  2. Kiple, Kenneth F. & Ornelas, Kriemhild Coneè (2000). The Cambridge World History of Food. 2 vols. New York: Cambridge University Press. ISBN 9780521402163. OCLC 44541840.