ਕੇਕੇ-ਸਿਧਾਂਤ
ਦਿੱਖ
KK ਥੀਸਿਸ ਜਾਂ KK ਸਿਧਾਂਤ ਗਿਆਨ ਤਰਕ ਨਾਲ ਸਬੰਧਤ ਇੱਕ ਸਿਧਾਂਤ ਹੈ ਜੋ ਕਹਿੰਦਾ ਹੈ ਕਿ “ਜੇਕਰ ਤੁਸੀਂ ਜਾਣਦੇ ਹੋਵੋਂ ਕਿ ਮਾਮਲਾ p ਹੈ ਤਾਂ ਤੁਸੀਂ ਜਾਣਦੇ ਹੁੰਦੇ ਹੋ ਕਿ ਤੁਸੀਂ ਜਾਣਦੇ ਹੋ ਕਿ ਮਾਮਲਾ p ਹੈ।” ਰਸਮੀ ਚਿੰਨ-ਧਾਰਨਾ ਵਿੱਚ ਇਸ ਸਿਧਾਂਤ ਨੂੰ ਇੰਝ ਬਿਆਨ ਕੀਤਾ ਜਾ ਸਕਦਾ ਹੈ ਕਿ: "Kp→KKp" (ਸੱਚਮੁੱਚ: “p ਨੂੰ ਜਾਣਨ ਦਾ ਅਰਥ ਹੈ ਕਿ p ਨੂੰ ਜਾਣਨ ਦੀ ਜਾਣਕਾਰੀ”)