ਸਮੱਗਰੀ 'ਤੇ ਜਾਓ

ਕੇਤਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਸਟੇਨਲੇਸ ਸਟੀਲ ਕੇਤਲੀ

ਕੇਤਲੀ, ਜਾਂ ਚਾਹ ਕੇਤਲੀ, ਇੱਕ ਤਰਾਂ ਦਾ ਬਰਤ ਹੁੰਦਾ ਹੈ ਜੋ ਕਿ ਖਾਸ ਤੌਰ 'ਤੇ ਪਾਣੀ ਉਬਾਲਨ ਲਈ ਵਰਤਿਆ ਜਾਂਦਾ ਹੈ। ਆਮ ਤੌਰ 'ਤੇ ਇਹ ਕਿਸੀ ਧਾਤ ਦਾ ਬਣਿਆ ਹੁੰਦਾ ਹੈ। ਇਸ ਦਾ ਇੱਕ ਢੱਕਣ, ਟੂਟੀ ਅਤੇ ਇੱਕ ਮੁੱਠਾ ਹੁੰਦਾ ਹੈ। ਅੱਜਕਲ ਬਿਜਲੀ ਨਾਲ ਚੱਲਣ ਵਾਲਿਆਂ ਕੇਤਲੀਆਂ ਵੀ ਆਂਦੀਆਂ ਹਨ। ਧਾਤ ਨਾਲ ਬਣੀ ਕੇਤਲੀ ਨੂੰ ਸਟੋਵ ਤੇ ਰਖ ਕੇ ਗਰਮ ਕੀਤਾ ਜਾ ਸਕਦਾ ਹੈ।

ਹਵਾਲੇ[ਸੋਧੋ]