ਕੇਦਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੇਦਾਰਾ ਕਲਯਾਣ ਨਾਟ ਦਾ ਇੱਕ ਸੰਪੂਰਨ ਰਾਗ ਹੈ। ਇਸ ਵਿਚ ਮੱਧਮ ਸ਼ੁੱਧ ਅਤੇ ਤੀਵ੍ਰ ਦੋਵੇਂ ਲਗਦੇ ਹਨ। ਨਿਸ਼ਾਦ ਵੀ ਦੋਵੇਂ ਹਨ। ਸ਼ੁੱਧ ਮੱਧਮਵਾਦੀ ਅਤੇ ਸ਼ੜਜ ਸੰਵਾਦੀ ਹੈ ਤੀਵ੍ਰ ਮੱਧਮ ਅਤੇ ਗਾਂਧਾਰ ਦੁਰਬਲ ਹਨ। ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ। ਸਰਗਮ –
ਨ ਸ਼ ਮ, ਗ ਪ,

ਮੀ ਪ ਧ ਨਾ ਧ ਪ,

ਸ਼ ਨਾ ਧ ਪ,

ਮੀ ਪ ਧ ਪ ਮ, ਰ ਸ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਂਦਾਰੇ ਦਾ ਤੇਈਵਾਂ ਨੰਬਰ ਹੈ।

ਹਵਾਲੇ[ਸੋਧੋ]