ਕੇਨਜ਼ੀ ਅਰਥਸ਼ਾਸਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੇਨਜ਼ੀਅਨ ਇਕਨਾਮਿਕਸ (/ˈknziən/ KAYN-zee-ən; ਕੇਨਜ਼ੀ ਅਰਥਸ਼ਾਸਤਰ) ਇੱਕ ਨਜ਼ਰੀਆ ਅਤੇ ਸਿਧਾਂਤ ਹਨ ਕਿ ਅਲਪ ਕਾਲ ਵਿੱਚ, ਖਾਸ ਕਰ ਕੇ ਮੰਦੀ ਦੇ ਦੌਰਾਨ ਆਰਥਿਕ ਉਤਪਾਦਨ ਕੁੱਲ ਮੰਗ (ਅਰਥ ਵਿਵਸਥਾ 'ਚ ਕੁੱਲ ਖਰਚ) ਦੁਆਰਾ ਬਹੁਤ ਪ੍ਰਭਾਵਿਤ ਹੁੰਦਾ ਹੈ। ਇਸ ਨਜ਼ਰੀਏ ਅਨੁਸਾਰ ਕੁੱਲ ਮੰਗ ਦਾ ਅਰਥ ਵਿਵਸਥਾ ਦੀ ਉਤਪਾਦਕ ਸਮਰੱਥਾ ਦੇ ਬਰਾਬਰ ਹੋਣਾ ਜ਼ਰੂਰੀ ਨਹੀਂ; ਇਸ ਦੀ ਬਜਾਏ, ਇਹ ਬਹੁਤ ਸਾਰੇ ਕਾਰਕਾਂ ਤੋਂ ਪ੍ਰਭਾਵਿਤ ਹੁੰਦੀ ਹੈ ਅਤੇ ਕਈ ਵਾਰ ਉਤਪਾਦਨ, ਰੁਜ਼ਗਾਰ, ਅਤੇ ਮਹਿੰਗਾਈ ਨੂੰ ਪ੍ਰਭਾਵਿਤ ਕਰਦਿਆਂ ਅਣਕਿਆਸਿਆ ਵਿਵਹਾਰ ਕਰਦੀ ਹੈ।[1][2]

ਹਵਾਲੇ[ਸੋਧੋ]