ਕੇਸਰਬਾਈ ਕੇਰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇਸਰਬਾਈ ਕੇਰਕਰ
ਸੰਗੀਤ ਨਾਟਕ ਸਨਮਾਨ ਸਮੇਂ 1953
ਸੰਗੀਤ ਨਾਟਕ ਸਨਮਾਨ ਸਮੇਂ 1953
ਜਾਣਕਾਰੀ
ਜਨਮ(1892-07-13)13 ਜੁਲਾਈ 1892
ਮੂਲਕੇਰੀ, ਗੋਆ
ਮੌਤ16 ਸਤੰਬਰ 1977(1977-09-16) (ਉਮਰ 85)
ਵੰਨਗੀ(ਆਂ)ਭਾਰਤੀ ਕਲਾਸੀਕਲ ਸੰਗੀਤ ਖਿਆਲ
ਕਿੱਤਾਭਾਰਤੀ ਕਲਾਸੀਕਲ
ਸਾਲ ਸਰਗਰਮ1930-1964

ਕੇਸਰਬਾਈ ਕੇਰਕਰ (13 ਜੁਲਾਈ, 1892 –16 ਸਤੰਬਰ, 1977) ਭਾਰਤੀ ਕਲਾਸੀਕਲ ਗਾਇਕਾ[1] ਹੈ। ਇਹ ਦਾ ਸਬੰਧ ਜੈਪੁਰ ਅਟਰੌਲੀ ਘਰਾਣੇ ਨਾਲ ਹੈ। ਇਹਨਾਂ ਨੇ ਉਸਤਾਦ ਅੱਲਾਦਿਆ ਖਾਨ ਦੀ ਰਹਿਨਵਾਈ ਹੇਠ ਸਿੱਖ ਕੇ ਆਪ ਭਾਰਤ ਦੀ ਮਹਾਨ ਕਲਾਸੀਕਲ ਗਾਇਕਾ ਬਣੀ। ਕੇਸਰਬਾਈ ਕੇਰਕਰ ਨੂੰ ਭਾਰਤ ਸਰਕਾਰ ਨੇ ਸੰਨ 'ਚ ਆਪ ਦੀ ਪ੍ਰਾਪਤੀ ਨੂੰ ਦੇਖਦੇ ਹੋਏ ਸਾਲ 1969 ਵਿੱਚ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ। ਆਪ ਨੂੰ 1953 ਵਿੱਚ ਸੰਗੀਤ ਨਾਟਕ ਅਕੈਡਮੀ ਵੱਲੋਂ ਸਨਮਾਨਿਤ ਕੀਤਾ ਗਿਆ। ਆਪ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ।

ਹਵਾਲੇ[ਸੋਧੋ]

  1. Babanarāva Haḷadaṇakara (1 January 2001). Aesthetics of Agra and Jaipur Traditions. Popular Prakashan. pp. 33–. ISBN 978-81-7154-685-5.