ਕੇਸਰ ਸਿੰਘ ਨੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੇਸਰ ਸਿੰਘ ਨੀਰ (ਜਨਮ 13 ਮਈ 1935) ਕੈਨੇਡੀਅਨ ਪੰਜਾਬੀ ਲੇਖਕ ਹੈ।

ਕੇਸਰ ਸਿੰਘ ਦਾ ਜਨਮ 13 ਮਈ 1935 ਨੂੰ ਪਿੰਡ ਛੱਜਾਵਾਲ, ਲੁਧਿਆਣਾ (ਬਰਤਾਨਵੀ ਭਾਰਤ) ਵਿੱਚ ਹੋਇਆ ਸੀ।

ਰਚਨਾਵਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

  • ਕਸਕਾਂ (1960)
  • ਗਮ ਨਹੀਂ (1981

ਗ਼ਜ਼ਲ-ਸੰਗ੍ਰਹਿ[ਸੋਧੋ]

  • ਕਿਰਣਾਂ ਦੇ ਬੋਲ (1989)
  • ਅਣਵਗੇ ਅਥਰੂ (1996)

ਹੋਰ[ਸੋਧੋ]

  • ਆਰ ਦੀਆਂ ਤੇ ਪਾਰ ਦੀਆਂ (2010)[1]
  • ਨੈਣਾਂ ਦੇ ਮੋਤੀ (ਚਾਰਾਂ ਕਿਤਾਬਾਂ ਦਾ ਸੰਗ੍ਰਹਿ)

ਬਾਲ-ਕਾਵਿ[ਸੋਧੋ]

  • ਗਾਉਂਦੇ ਬਾਲ
  • ਝਿਲਮਿਲ ਝਿਲਮਿਲ ਤਾਰੇ
  • ਫੁੱਲ ਰੰਗ ਬਿਰੰਗੇ
  • ਮਿੱਠੀਆਂ ਮੁਸਕਾਨਾਂ

ਹਵਾਲੇ[ਸੋਧੋ]