ਕੇ. ਐਲ. ਗਰਗ
ਦਿੱਖ
ਕੇ. ਐਲ. ਗਰਗ | |
---|---|
ਜਨਮ | ਪੰਜਾਬ, ਭਾਰਤ | 13 ਅਪ੍ਰੈਲ 1943
ਕਿੱਤਾ | ਨਾਵਲਕਾਰ, ਲੇਖਕ |
ਰਾਸ਼ਟਰੀਅਤਾ | ਭਾਰਤੀ |
ਕੇ.ਐਲ. ਗਰਗ (ਜਨਮ 13 ਅਪਰੈਲ 1943) ਪੰਜਾਬੀ ਦਾ ਇੱਕ ਸਰਬਾਂਗੀ ਲੇਖਕ ਹੈ। ਉਸਨੇ ਹੁਣ ਤੱਕ ਲਗਪਗ 60 ਪੁਸਤਕਾਂ (ਵਿਅੰਗ, ਕਹਾਣੀਆਂ, ਲੇਖ ਅਤੇ ਅਨੁਵਾਦ) ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।[1] ਅਜੀਤ ਰੋਜਾਨਾ ਵਿੱਚ ਲਗਾਤਾਰ ਕਾਲਮ ਗਰਗ ਬਾਣੀ ਲਿਖਦੇ ਰਹੇ ਹਨ। ਉਸ ਨੂੰ ਭਾਰਤ ਸਰਕਾਰ ਵਲੋਂ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।[2]
ਰਚਨਾਵਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਅੱਗ ਦੇ ਦਾਇਰੇ
- ਦਰਅਸਲ
- ਆਖਰੀ ਪੱਤਾ
- ਵਾਟ-69
- ਲੁਕੇ ਹੋਏ ਬੰਦੇ
- ਤਲਬ ਦਾ ਰਿਸ਼ਤਾ
ਨਾਵਲ
[ਸੋਧੋ]- ਹੁੰਮਸ
- ਧਾਰਾਂ ਵਾਲਾ ਪੁੱਲ
- ਤਲਾਸ਼
- ਤਮਾਸ਼ਾ (2012)
- ਹਿੱਲਦੇ ਦੰਦ
- ਅੰਤਲੇ ਦਿਨ
ਵਿਅੰਗ ਪੁਸਤਕਾਂ
[ਸੋਧੋ]- ਦੇਖ ਕਬੀਰਾ ਹੱਸਿਆ(1979)
- ਸ਼ੈਤਾਨ ਦੀ ਡਾਇਰੀ
- ਤਾਊ ਰੰਗੀ ਰਾਮ
- ਤਰਵੰਜਾ ਪੱਤੇ
- ਬੰਦੇ ਕੁ ਬੰਦੇ
- ਬੇਬਾਕੀਆਂ
- ਦਫਤਰ ਵਿੱਚ ਭੂੰਡ
ਸਫ਼ਰਨਾਮੇ
[ਸੋਧੋ]- ਵਾਟਾਂ ਦੇਸੋਂ ਪਾਰ ਦੀਆਂ
- ਦੂਜਾ ਪਾਸਾ
ਅਨੁਵਾਦ
[ਸੋਧੋ]- ਪਹੁ ਫੁਟਾਲਾ - (ਲੇਖਕ: ਐਲੀ ਵਾਈਜ਼ਲ)
- ਰਾਤ - (ਲੇਖਕ: ਐਲੀ ਵਾਈਜ਼ਲ)
- ਦੁਰਘਟਨਾ - (ਲੇਖਕ: ਐਲੀ ਵਾਈਜ਼ਲ)
- ਵਿਸਰੇ ਹੋਏ - (ਲੇਖਕ: ਐਲੀ ਵਾਈਜ਼ਲ)
- ਯੁੱਧ ਜਾਪ - (ਲੇਖਕ: ਮਾਰਕ ਟਵੇਨ)
- ਸੁਨਹਿਰੀ ਟਾਹਣੀ - (ਲੇਖਕ: ਸਰ ਜੇਮਜ ਫਰੇਜ਼ਰ)
ਹਵਾਲੇ
[ਸੋਧੋ]- ↑ ਪੰਜ ਵਿਅੰਗ ਲੇਖਕਾਂ ਦਾ ਸਨਮਾਨ[permanent dead link]
- ↑ "साहित्य अकादेमी ने की अनुवाद पुरस्कार 2018 की घोषणा, ये हैं विजेता". aajtak.intoday.in (in ਹਿੰਦੀ). Retrieved 2019-01-30.