ਕੇ. ਸੰਥਾਨਾਮ
ਦਿੱਖ
ਕਸਤੂਰੀਰੰਗਾ ਸੰਥਾਨਾਮ ਇੱਕ ਭਾਰਤੀ ਸਿਆਸਤਦਾਨ ਹੈ। ਉਹ ਇੱਕ ਰੂਹੜੀਵਾਦੀ ਆਇੰਗਰ ਸੀ ਅਤੇ ਉਸਨੇ ਪੰਡਿਤ ਦੀ ਪਦਵੀ ਲਈ ਹੋਈ ਸੀ।
ਜੀਵਨ
[ਸੋਧੋ]ਸੰਥਾਨਾਮ ਕਮੇਟੀ
[ਸੋਧੋ]1962ਈ. ਵਿੱਚ ਲਾਲ ਬਹਾਦੁਰ ਸ਼ਾਸ਼ਤਰੀ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਇੱਕ ਕਮੇਟੀ ਬਣਾਈ। ਇਸ ਕਮੇਟੀ ਵਿੱਚ ਸੰਥਾਨਮ ਦੇ ਕੰਮ ਦੇ ਕਾਰਨ ਇਸ ਕਮੇਟੀ ਨੂੰ ਸੰਥਾਨਮ ਕਮੇਟੀ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ।