ਕੇ ਬਿਕਰਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੇ. ਬਿਕਰਮ ਸਿੰਘ (26 ਮਈ 1938 – 12 ਮਈ 2013) ਇੱਕ ਭਾਰਤੀ ਸਿਵਲ ਅਧਿਕਾਰੀ ਅਤੇ ਫ਼ਿਲਮਸਾਜ ਸੀ। ਉਹ ਆਪਣੀ ਦਸਤਾਵੇਜ਼ੀ ਫ਼ਿਲਮ, ਸਤਿਆਜੀਤ ਰੇ ਇੰਟਰੋਸਪੈਕਸ਼ਨਜ਼ (1991)[1] ਅਤੇ ਫ਼ੀਚਰ ਫ਼ਿਲਮ, ਤ੍ਰਪਣ (1994) ਕਰ ਕੇ ਵਧੇਰੇ ਪ੍ਰਸਿੱਧ ਸੀ।

ਹਵਾਲੇ[ਸੋਧੋ]