ਕੈਟਰੀਨਾ ਬਾਬਕਿਨਾ
ਦਿੱਖ
ਕੈਟਰੀਨਾ ਬਾਬਕਿਨਾ | |
---|---|
![]() | |
ਜਨਮ | ਜੁਲਾਈ 22, 1985 |
ਰਾਸ਼ਟਰੀਅਤਾ | ਯੂਕਰੇਨੀ |
ਪੇਸ਼ਾ | ਲੇਖਕ |
ਕੈਟਰੀਨਾ ਬਾਬਕਿਨਾ ( Ukrainian: Катерина Бабкіна) (ਜਨਮ 22 ਜੁਲਾਈ 1985 ਇਵਾਨੋ-ਫ੍ਰੈਂਕਵਸਕ ਵਿੱਚ ਹੋਇਆ) ਇੱਕ ਯੂਕਰੇਨੀ ਕਵੀ, ਲਘੂ ਕਹਾਣੀਕਾਰ, ਨਾਵਲਕਾਰ, ਨਾਟਕਕਾਰ ਅਤੇ ਸਕ੍ਰੀਨ ਲੇਖਕ ਹੈ।
ਕਰੀਅਰ
[ਸੋਧੋ]ਕੈਟਰੀਨਾ ਬਾਬਕਿਨਾ ਦਾ ਜਨਮ 1985 ਵਿਚ ਇਵਾਨੋ-ਫ੍ਰੈਂਕਵਸਕ, ਯੂਕਰੇਨ ਵਿਚ ਹੋਇਆ ਸੀ।[1] ਉਸਨੇ ਪੱਤਰਕਾਰੀ ਦਾ ਅਧਿਐਨ ਕਰਨ ਲਈ ਤਾਰਾਸ ਸ਼ੇਵਚੇਂਕੋ ਨੈਸ਼ਨਲ ਯੂਨੀਵਰਸਿਟੀ ਵਿੱਚ ਪੱਤਰਕਾਰੀ ਦੀ ਪੜ੍ਹਾਈ ਕੀਤੀ ਅਤੇ 2007 ਵਿੱਚ ਇੱਕ ਆਜ਼ਾਦ ਪੱਤਰਕਾਰ ਵਜੋਂ ਕੰਮ ਕਰਨ ਲਈ ਗ੍ਰੈਜੂਏਟ ਹੋਈ।[2] [3]
ਉਸਨੇ ਯੂਕਰੇਨ (2012-2014) ਵਿੱਚ ਐਸਕੁਇਰ ਲਈ ਯੋਗਦਾਨ ਪਾਉਣ ਵਾਲੀ ਸੰਪਾਦਕ ਵਜੋਂ ਕੰਮ ਕੀਤਾ। ਉਸਨੇ ਫੋਕਸ, ਬਿਜ਼ਨਸ ਅਤੇ ਲੇ ਮੌਂਡੇ ਤੋਂ ਇਲਾਵਾ ਹੋਰਾਂ ਵਿੱਚ ਲੇਖ ਵੀ ਛਾਪੇ ਹਨ।
2014 ਵਿਚ ਉਹ ਪੋਡੋਲਿਅਨ ਮੁਹਿੰਮ 'ਸਟੋਰੀ ਆਫ਼ ਏ ਡਰੈੱਸ' ਦਾ ਚਿਹਰਾ ਬਣ ਗਈ।[4]
ਪ੍ਰਕਾਸ਼ਿਤ ਕੰਮ
[ਸੋਧੋ]ਕਵਿਤਾ
[ਸੋਧੋ]- ਸੇਂਟ ਐਲਮੋ'ਜ਼ ਫਾਇਰ (2002)
- ਦ ਮਸਟਰਡ (2011)
- ਪੇਨਕਿਲਰਜ ਐਂਡ ਸਲੀਪਿੰਗ ਪਿਲਜ (2014)
- ਚਾਰਮਡ ਫਾਰ ਲਵ (2017)
ਛੋਟੀ ਕਹਾਣੀ ਸੰਗ੍ਰਹਿ
[ਸੋਧੋ]- ਲੀਲੂ ਆਫਟਰ ਯੂ (2008)
- ਸਕਸਲਵੀ ਹੋਲੀ ਲੂਡੀ ( ਹੈਪੀ ਨੇਕਡ ਪੀਪਲ ) (2016)
ਨਾਵਲ
[ਸੋਧੋ]- ਸੋਨੀਆ (2013) [5]
- ਮਾਈ ਗਰੈਂਦਫ਼ਾਦਰ ਡਾਂਸਡ ਦ ਬੇਸਟ (2019)
ਸਕ੍ਰੀਨਪਲੇਅ
[ਸੋਧੋ]- ਇਵਲ, ਐਜ਼ ਪਾਰਟ ਆਫ ਦ 2013 ਕਿਨੋਫੇਸਟ ਐਨ.ਵਾਈ.ਸੀ. ਫੈਸਟੀਵਲ[6]
ਨਾਟਕ
[ਸੋਧੋ]- ਹੈਮਲੇਟ. ਬੇਬੀਲੋਨ (2016), ਸ਼ੇਕਸਪੀਅਰ ਦੇ ਹੈਮਲੇਟ ਦਾ ਅਨੁਕੂਲਣ
ਬੱਚਿਆਂ ਦੀਆਂ ਕਹਾਣੀਆਂ
[ਸੋਧੋ]- Harbuzovyi rik ( ਦ ਪੰਪਕਿਨ ਯੀਅਰ ) (2014)
- Шапочка і кит ( ਹੈੱਟ ਅਤੇ ਵ੍ਹੇਲ ) (2015) [7]
- ਗਰਲਜ਼ ਪਾਵਰ(2018, ਮਾਰਕ ਲਿਵਿਨ ਸਹਿ-ਲੇਖਕ)
ਹਵਾਲੇ
[ਸੋਧੋ]- ↑ Wicks, Les. Contemporary Poetry of the Ukraine and Australia. Retrieved 17 January 2019.
- ↑
- ↑ "About the Poets". Poem: International English Language Quarterly. 5: 139–144. 2017. doi:10.1080/20519842.2017.1271654.
- ↑ "Story of a Dress: Kateryna Babkina". Podolyan. Retrieved 17 January 2019.
- ↑
- ↑
- ↑