ਕੈਨੇਡੀਅਨ ਫਾਰਮਾਸਿਸਟ ਐਸੋਸੀਏਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੈਨੇਡੀਅਨ ਫਾਰਮਾਸਿਸਟ ਐਸੋਸੀਏਸ਼ਨ (ਅੰਗਰੇਜੀ: Canadian Pharmacists Association; CPhA), ਜੋ ਪਹਿਲਾੰ ਕੈਨੇਡੀਅਨ ਫਾਰਮਾਸੂਟਿਕਲ ਐਸੋਸੀਏਸ਼ਨ ਦੇ ਤੌਰ 'ਤੇ ਜਾਣੀ ਜਾੰਦੀ ਸੀ, ਦੀ ਸਥਾਪਨਾ 1907 ਵਿੱਚ ਟੋਰਾਂਟੋ, ਓਂਟਾਰੀਓ ਵਿੱਚ ਕੀਤੀ ਗਈ ਸੀ।[1] CPhA ਕੈਨੇਡਾ ਦੇ ਫਾਰਮਾਸਿਸਟਾੰ ਦੀ ਕੌਮੀ ਅਵਾਜ ਹੈ। CPhA ਕਮਿਊਨਿਟੀ, ਹਸਪਤਾਲ, ਅਕਾਦਮਿਕਤਾ, ਸਰਕਾਰ ਅਤੇ ਕਾਰਪੋਰੇਟ ਸੈਟਿੰਗ ਵਿੱਚ ਕੰਮ ਕਰਦੇ ਫਾਰਮਾਸਿਸਟਾੰ ਦੀ ਅਤੇ ਫਾਰਮੇਸੀ ਵਿਦਿਆਰਥੀਆੰ ਦੀ ਨੁਮਾਇੰਦਗੀ ਕਰਦੀ ਹੈ।

CPhA ਸੰਗਠਨ ਦੇ ਅੰਗ[ਸੋਧੋ]

  • ਅਲਬਰਟਾ ਫਾਰਮਾਸਿਸਟ ਐਸੋਸੀਏਸ਼ਨ (RxA)
  •   ਕੈਨੇਡਾ ਦੇ  ਫਾਰਮੇਸੀ ਦੇ ਵਵਭਾਗਾੰ ਦੀ ਐਸੋਸੀਏਸ਼ਨ (AFPC)
  • Association québécoise des pharmaciens propriétaires (AQPP)
  • ਬ੍ਰਿਟਿਸ਼ ਕੋਲੰਬੀਆ ਫਾਰਮੇਸੀ ਐਸੋਸੀਏਸ਼ਨ (BCPhA)
  •  ਫਾਰਮਾਸਿਸਟਸ ਮੈਨੀਟੋਬਾ (MSP)
  • ਨਿਊ ਬ੍ਰਨਸ੍ਵਿਕ ਫਾਰਮਾਸਿਸਟ ਐਸੋਸੀਏਸ਼ਨ (NBPA)
  • ਉਨਟਾਰੀਓ ਫਾਰਮਾਸਿਸਟ ਐਸੋਸੀਏਸ਼ਨ (OPA)
  •  ਨਿਊਫਿਨਲੈੰਡ ਅਤੇ ਲਾਬਰਾਡੋਰ ਫਾਰਮਾਸਿਸਟ' ਐਸੋਸੀਏਸ਼ਨ (PANL)
  • ਫਾਰਮਾਸਿਸਟ ਐਸੋਸੀਏਸ਼ਨ ਆੱਫ ਸਸਕੈਚਵਨ (PAS)
  • ਫਾਰਮੇਸੀ ਐਸੋਸੀਏਸ਼ਨ ਆੱਫ ਨੋਵਾ ਸਕੋਸ਼ੀਆ (PANS)
  • ਪ੍ਰਿੰਸ ਐਡਵਰਡ ਟਾਪੂ ਫਾਰਮਾਸਿਸਟ ਐਸੋਸੀਏਸ਼ਨ (PEIPhA)

CPhA ਦੇ ਪੇਸ਼ੇਵਰ ਵਿਕਾਸ ਪ੍ਰੋਗਰਾਮ[ਸੋਧੋ]

  • ADAPT
  • ਲੈਬ ਟੈਸਟ
  • ਦਵਾਈ ਮੁਆਇਨਾ ਸੇਵਾਵਾੰ
  • QUIT
  • CANRISK

ਫਾਰਮੇਸੀ ਦੇ ਲਈ ਬਲੂਪ੍ਰਿੰਟ[ਸੋਧੋ]

ਹਵਾਲੇ[ਸੋਧੋ]

  1. Canadian Pharmacists Association 1907–2007, 100 Years of Leadership in Pharmacy, published by CPhA in 2007.

External links[ਸੋਧੋ]