ਕੈਰੋਲਾਈਨ ਟਾਪੂ-ਸਮੂਹ (Caroline।slands) ਪ੍ਰਸ਼ਾਂਤ ਮਹਾਸਾਗਰ ਦੇ ਪੱਛਮ ਵਾਲੇ ਭਾਗ ਵਿੱਚ ਸਥਿਤ ਇੱਕ ਵੱਡੇ ਖੇਤਰਫਲ ਉੱਤੇ ਖਿੰਡਿਆ ਹੋਇਆ ਛੋਟੇ ਟਾਪੂਆਂ ਦਾ ਸਮੂਹ ਹੈ। [1][2]