ਸਮੱਗਰੀ 'ਤੇ ਜਾਓ

ਕੈਲਾਸ਼ ਗੁਫਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅੰਬਿਕਾਪੁਰ ਨਗਰ ਤੋਂ ਪੂਰਬ ਦਿਸ਼ਾ ਵਿੱਚ 60 ਕਿਮੀ ਦੂਰੀ `ਤੇ ਸਥਿਤ ਸਾਮਰਬਾਰ ਨਾਮਕ ਸਥਾਨ ਹੈ, ਜਿੱਥੇ ਕੁਦਰਤੀ ਜੰਗਲ ਸੁਸ਼ਮਾ ਵਿੱਚ ਕੈਲਾਸ਼ ਗੁਫਾ ਸਥਿਤ ਹੈ। ਇੱਥੇ ਮਹਾ ਸ਼ਿਵਰਾਤਰੀ ਉੱਤੇ ਵਿਸ਼ਾਲ ਮੇਂਲਾ ਲੱਗਦਾ ਹੈ।