ਕੈਲਾਸ਼ ਪਰਬਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੈਲਾਸ਼ ਪਰਬਤ
Kailash north.JPG
ਕੈਲਾਸ਼, ਉੱਤਰੀ ਦ੍ਰਿੱਸ
ਉਚਾਈ ੬,੬੩੮ m (੨੧,੭੭੮ ft)
ਬਹੁਤਾਤ ੧,੩੧੯ m (੪,੩੨੭ ft)
ਸਥਿਤੀ
ਤਿੱਬਤ, ਚੀਨ
ਲੜੀ ਪਾਰਹਿਮਾਲਿਆ
ਗੁਣਕ ਦਿਸ਼ਾ-ਰੇਖਾਵਾਂ: 31°4′0″N 81°18′45″E / 31.06667°N 81.3125°E / 31.06667; 81.3125
ਚੜ੍ਹਾਈ
ਪਹਿਲੀ ਚੜ੍ਹਾਈ ਕੋਈ ਨਹੀਂ

ਕੈਲਾਸ਼ ਪਰਬਤ ਤਿੱਬਤ ਵਿੱਚ ਸਥਿਤ ਇੱਕ ਪਰਬਤ ਸ਼੍ਰੇਣੀ ਹੈ। ਇਸਦੇ ਪੱਛਮ ਅਤੇ ਦੱਖਣ ਵੱਲ ਮਾਨਸਰੋਵਰ ਅਤੇ ਰਕਸ਼ਾਤਲ ਝੀਲ ਹਨ। ਇੱਥੋਂ ਕਈ ਮਹੱਤਵਪੂਰਣ ਨਦੀਆਂ ਨਿਕਲਦੀਆਂ ਹਨ - ਬ੍ਰਹਮਪੁੱਤਰ, ਸਿੰਧੂ, ਸਤਲੁਜ਼ ਇਤਆਦਿ। ਹਿੰਦੂ ਧਰਮ ਵਿੱਚ ਇਸਨੂੰ ਪਵਿਤਰ ਮੰਨਿਆ ਗਿਆ ਹੈ।[੧][੨]

ਹਵਾਲੇ[ਸੋਧੋ]

  1. Monier-Williams Sanskrit Dictionary, page 311 column 3
  2. Entry for कैलासः in Apte Sanskrit-English Dictionary