ਕੋਇਲ
ਦਿੱਖ
ਕੋਇਲ | |
---|---|
Male Asian koel | |
Female Asian koel | |
Scientific classification | |
Kingdom: | |
Phylum: | |
Class: | |
Order: | |
Family: | |
Genus: | Eudynamys |
species | |
Eudynamys melanorhynchus |
ਕੋਇਲ ਇੱਕ ਪਹਾੜੀ ਅਤੇ ਸੈਲਾਨੀ ਪੰਛੀ ਹੈ, ਜੋ ਕਿ ਪੰਜਾਬ ਵਿੱਚ ਬਹਾਰੀ ਮੌਸਮਭਾਵ ਅੰਬਾਂ ਦੇ ਬਾਗਾਂ ਨੂੰ ਬੂਰ ਪੈਣ 'ਤੇ ਆਉਂਦੀ ਹੈ। ਇਸ ਆਵਾਜ਼ ਦਾ ਸੁਰ ਕਾਫੀ ਮਿੱਠਾ ਹੁੰਦਾ ਹੈ। ਰੰਗ-ਰੂਪ ਵਿੱਚ ਇਹ ਕਾਂ ਵਾਂਗ ਕਾਲੀ ਪਰ ਆਕਾਰ ਵਿੱਚ ਉਸ ਤੋਂ ਛੋਟੀ ਹੁੰਦੀ ਹੈ। ਇਹ ਕਾਂ ਦੇ ਆਲ੍ਹਣੇ ਵਿੱਚ ਆਪਣੇ ਆਂਡੇ ਦਿੰਦੀ ਹੈ। ਇਹ ਕੁ ਕੁ ਕਰਦੀ ਹੈ।