ਕੋਐਕਸੀਅਲ ਕੇਬਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਐਕਸੀਅਲ ਕੇਬਲ

ਕੋਐਕਸੀਅਲ ਕੇਬਲ ਲੰਬੀ ਦੂਰੀ ਦੇ ਡਾਟਾ ਸੰਚਾਰ ਲਈ ਵਰਤੀ ਜਾਂਦੀ ਹੈ।ਇਹਨਾਂ ਨਾਲ ਡਾਟਾ ਸੰਚਾਰ ਬਹੁਤ ਤੇਜ਼ੀ ਹੁੰਦਾ ਹੈ।ਇਸ ਕੇਬਲ ਦੇ ਵਿੱਚ ਤਾਂਬੇ ਦੀ ਤਾਰ ਹੁੰਦੀ ਹੈ।ਇਸ ਉੱਤੇ PVC (ਪੋਲੀ ਵਿਨਾਇਲ ਕਲੋਰਈਡ) ਤੋਂ ਤਿਆਰ ਹੋਇਆ ਕਵਰ ਚੜਿਆ ਹੁੰਦਾ ਹੈ।ਇਸ ਉੱਤੇ ਧਾਤ ਵਾਲੀ ਜਾਲੀ ਚੜੀ ਹੁੰਦੀ ਹੈ।ਇਸ ਉੱਤੇ ਫੇਰ PVC ਦਾ ਮੋਟਾ ਕਵਰ ਚੜਿਆ ਹੁੰਦਾ ਹੈ।

ਹਵਾਲੇ[ਸੋਧੋ]