ਕੋਕੋ ਸ਼ਨੈੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੋਕੋ ਸ਼ਨੈੱਲ
ਤਸਵੀਰ:Coco Chanel, 1920.jpg
ਸ਼ਨੈੱਲ, 1920
ਜਨਮ ਗਾਬਰੀਐੱਲ ਬੋਨਅਰ ਸ਼ਨੈੱਲ
19 ਅਗਸਤ 1883
ਸੋਮੂਰ, ਫ਼ਰਾਂਸ
ਮੌਤ 10 ਜਨਵਰੀ 1971 (87 ਦੀ ਉਮਰ)
ਪੈਰਿਸ, ਫ਼ਰਾਂਸ
ਰਾਸ਼ਟਰੀਅਤਾ ਫ਼ਰਾਂਸੀਸੀ
ਪੇਸ਼ਾ ਫ਼ੈਸ਼ਨ ਡਿਜ਼ਾਈਨਰ
ਮਾਤਾ-ਪਿਤਾ(s) Eugénie Jeanne Devolle
ਐਲਬਰਟ ਸ਼ਨੈੱਲ
ਪੁਰਸਕਾਰ ਨਾਈਮਨ ਮਾਰਕਸ ਫੈਸ਼ਨ ਇਨਾਮ, 1957
Labels ਸ਼ਨੈੱਲ

ਗਾਬਰੀਐੱਲ ਬੋਨਅਰ ਸ਼ਨੈੱਲ (19 ਅਗਸਤ 1883 – 10 ਜਨਵਰੀ 1971)[1] ਇੱਕ ਫ਼ਰਾਂਸੀਸੀ ਫ਼ੈਸ਼ਨ ਡਿਜ਼ਾਈਨਰ ਅਤੇ ਸ਼ਨੈੱਲ ਬਰਾਂਡ ਦੀ ਸਥਾਪਕ ਸੀ। ਇਹ ਇੱਕੋ-ਇੱਕ ਫ਼ੈਸ਼ਨ ਡਿਜ਼ਾਈਨਰ ਸੀ ਜੀਹਦਾ ਨਾਂ ਟਾਈਮ ਰਸਾਲੇ ਵੱਲੋਂ ਜਾਰੀ ਕੀਤੀ ਗਈ 20ਵੀਂ ਸਦੀ ਦੇ 100 ਸਭ ਤੋਂ ਵੱਧ ਅਸਰਦਾਰ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਸੀ।[2] ਪਾਲ ਪੁਆਰੇ ਸਮੇਤ ਸ਼ਨੈੱਲ ਸਿਰ ਔਰਤਾਂ ਨੂੰ ਸੀਨਾਬੰਦ ਲਿਬਾਸਾਂ ਤੋਂ ਛੁਟਕਾਰਾ ਦਿਵਾਉਣ ਦਾ ਸਿਹਰਾ ਬੰਨ੍ਹਿਆ ਜਾਂਦਾ ਹੈ।

ਹਵਾਲੇ[ਸੋਧੋ]

  1. "Madamoiselle Chanel: The Perennially Fashionable". Chanel. Retrieved 13 October 2006. 
  2. Horton, Ros; Simmons, Sally (2007). Women Who Changed the World. Quercus. p. 103. ISBN 978-1-84724-026-2. Retrieved 8 March 2011.