ਕੋਕੋ (ਲੋਕਧਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੋਕੋ ਆ ਰਹੀ (1799) ਚਿੱਤਰ: ਗੋਯਾ

ਕੋਕੋ (ਕੁਕੋ, ਕੋਕਾ, ਕੁਕਾ, ਕੁਕੀ) ਇੱਕ ਮਿਥਿਹਾਸਕ ਡਰਾਉਣਾ ਪਾਤਰ ਹੈ। ਇਸ ਦੀ ਵਰਤੋਂ (ਕੋਕੋ ਦੇ ਆ ਜਾਣ ਦਾ ਡਰ ਦੇਣਾ) ਬੱਚਿਆਂ ਨੂੰ ਕਿਸੇ ਕੰਮ ਜਾਂ ਇੱਲਤ ਤੋਂ ਰੋਕਣ ਲਈ ਕੀਤੀ ਜਾਂਦੀ ਹੈ।[1]

ਹਵਾਲੇ[ਸੋਧੋ]