ਸਮੱਗਰੀ 'ਤੇ ਜਾਓ

ਕੋਟਲਾ ਸੁਲਤਾਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਟਲਾ ਸੁਲਤਾਨ ਸਿੰਘ ਪੰਜਾਬ, ਭਾਰਤ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਭਾਰਤੀ ਪਲੇਅਬੈਕ ਗਾਇਕ ਮੁਹੰਮਦ ਰਫੀ ਦਾ ਜਨਮ ਸਥਾਨ ਹੋਣ ਕਰਕੇ ਪ੍ਰਸਿੱਧ ਹੈ।[1] ਉਸ ਦੇ ਪ੍ਰਸ਼ੰਸਕਾਂ ਨੇ ਉਸ ਦੇ ਜੱਦੀ ਪਿੰਡ ਵਿੱਚ ਉਸਦੀ ਯਾਦਗਾਰ ਬਣਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ।[2]

ਹਵਾਲੇ[ਸੋਧੋ]