ਸਮੱਗਰੀ 'ਤੇ ਜਾਓ

ਕੋਟ ਡੀਜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ڪوٽ ڏيجي
کوٹ ڈیجی
ਕੋਟ ਡੀਜੀ ਦੇ ਕਿਲ੍ਹੇ ਦਾ ਇੱਕ ਦ੍ਰਿਸ਼
ڪوٽ ڏيجي is located in ਪਾਕਿਸਤਾਨ
ڪوٽ ڏيجي
ڪوٽ ڏيجي
Shown within ਪਾਕਿਸਤਾਨ
ਟਿਕਾਣਾਖੈਰਪੁਰ ਜਿਲ੍ਹਾ, ਸਿੰਧ, ਪਾਕਿਸਤਾਨ
ਇਤਿਹਾਸ
ਕਾਲਹੜੱਪਾ ਕਾਲ
ਸੱਭਿਆਚਾਰਸਿੰਧ ਘਾਟੀ ਸਭਿਅਤਾ
ਜਗ੍ਹਾ ਬਾਰੇ
ਖੁਦਾਈ ਦੀ ਮਿਤੀ1955, 1957

ਕੋਟ ਡੀਜੀ (Urdu: کوٹ ڈیجی) ਸਥਾਨ ਮੋਹਨਜੋਦੜੋ ਤੋਂ ਦੱਖਣ-ਪੂਰਬ ਵੱਲ 40 ਕਿਲੋਮੀਟਰ ਦੂਰ ਸਥਿਤ ਹੈ। ਇਸਦੀ ਖੁਦਾਈ 1955-57 ਦੌਰਾਨ ਪਾਕਿਸਤਾਨ ਦੇ ਪੁਰਾਤਤਵ ਵਿਭਾਗ ਦੇ ਅਧਿਕਾਰੀ ਐੱਫ. ਏ. ਖ਼ਾਨ ਨੇ ਕਰਵਾਈ। ਇਸ ਨਗਰ ਦੀ ਰੱਖਿਆ ਲਈ ਇਸਦੇ ਚਾਰੇ ਪਾਸੇ ਪੰਜ ਫੁੱਟ ਚੌੜੀਆਂ ਪੱਥਰਾਂ ਦੀਆਂ ਨੀਹਾਂ ਉੱਤੇ ਇੱਟਾਂ ਦੀ ਦੀਵਾਰ ਬਣਾਈ ਗਈ ਜਿਸਦੇ ਖੰਡਰ ਮਿਲੇ ਹਨ। ਇਸ ਸਥਾਨ ਤੋਂ ਮਿਲੇ ਬਰਤਨ, ਮੂਰਤੀਆਂ, ਹਥਿਆਰ, ਚੂੜੀਆਂ ਤੇ ਹੋਰ ਵਸਤਾਂ ਹੜੱਪਾ ਤੇ ਮੋਹਨਜੋਦੜੋ ਤੋਂ ਮਿਲੀਆਂ ਵਸਤਾਂ ਵਰਗੀਆਂ ਹੀ ਹਨ।[1]

ਹਵਾਲੇ

[ਸੋਧੋ]
  1. Possehl, Gregory L. (2004). The।ndus Civilization: A contemporary perspective, New Delhi: Vistaar Publications,।SBN 81-7829-291-2, pp.72-4.