ਕੋਡੇਲਾ ਸਿਵਾ ਪ੍ਰਸਾਦਾ ਰਾਓ
ਦਿੱਖ
ਕੋਡੇਲਾ ਸਿਵਾ ਪ੍ਰਸਾਦਾ ਰਾਓ | |
|---|---|
| ਤਸਵੀਰ:Kodela Siva Prasada Rao (1).jpg | |
| 19ਵਾਂ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦਾ ਸਪੀਕਰ | |
| ਦਫ਼ਤਰ ਵਿੱਚ 2014 - 2019 | |
| ਲੀਡਰ | ਚੰਦਰਬਾਬੂ ਨਾਇਡੂ |
| ਤੋਂ ਪਹਿਲਾਂ | ਨਦੇਂਦਲਾ ਮਨੋਹਰ |
| ਤੋਂ ਬਾਅਦ | ਤਾਮੀਨੇਨੀ ਸੀਤਾਰਾਮ |
| ਪੰਚਾਇਤ ਰਾਜ ਮੰਤਰੀ ਆਂਧਰਾ ਪ੍ਰਦੇਸ਼ ਸਰਕਾਰ | |
| ਦਫ਼ਤਰ ਵਿੱਚ 1997 - 1999 | |
| ਲੀਡਰ | ਚੰਦਰਬਾਬੂ ਨਾਇਡੂ |
| ਨਿੱਜੀ ਜਾਣਕਾਰੀ | |
| ਜਨਮ | 2 ਮਈ 1947 ਕੰਦਲਾਗੁੰਟਾ ਪਿੰਡ, ਨਰਸਰਾਓਪੇਟ ਦੇ ਨੇੜੇ |
| ਮੌਤ | 16 ਸਤੰਬਰ 2019 (ਉਮਰ 72) ਹੈਦਰਾਬਾਦ, ਤੇਲੰਗਾਨਾ, ਭਾਰਤ |
| ਸਿਆਸੀ ਪਾਰਟੀ | ਤੇਲੁਗੂ ਦੇਸਮ ਪਾਰਟੀ |
| ਜੀਵਨ ਸਾਥੀ | ਕੋਡੇਲਾ ਸਸੀਕਲਾ |
| ਬੱਚੇ | 2 ਪੱਤਰ ਅਤੇ ਧੀ |
ਕੋਡੇਲਾ ਸਿਵਾ ਪ੍ਰਸਾਦਾ ਰਾਓ (2 ਮਈ 1947 – 16 ਸਤੰਬਰ 2019) ਤੇਲਗੂ ਦੇਸ਼ਮ ਪਾਰਟੀ ਤੋਂ ਇੱਕ ਭਾਰਤੀ ਸਿਆਸਤਦਾਨ ਸੀ ਅਤੇ ਸੱਤੇਨਾਪੱਲੇ ਤੋਂ ਵਿਧਾਨ ਸਭਾ ਦੇ ਸਾਬਕਾ ਮੈਂਬਰ ਵੀ ਸਨ।[1]
2014 ਦੀ ਸ਼ੁਰੂਆਤ ਤੋਂ ਉਸਨੇ ਪਹਿਲੀ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਵਜੋਂ ਪੰਜ ਸਾਲ ਸੇਵਾ ਕੀਤੀ।[2] ਤਿੰਨ ਦਹਾਕਿਆਂ ਦੇ ਕੈਰੀਅਰ ਵਿੱਚ, ਉਸਨੇ ਐਨ.ਟੀ. ਰਾਮਾ ਰਾਓ ਅਤੇ ਐਨ. ਚੰਦਰਬਾਬੂ ਨਾਇਡੂ ਸਰਕਾਰਾਂ ਵਿੱਚ ਇੱਕ ਕੈਬਨਿਟ ਮੰਤਰੀ ਵਜੋਂ ਕੰਮ ਕੀਤਾ, ਵੱਖ-ਵੱਖ ਸਮੇਂ ਵਿੱਚ ਗ੍ਰਹਿ ਮਾਮਲਿਆਂ, ਸਿਹਤ, ਮੁੱਖ ਸਿੰਚਾਈ ਵਿਭਾਗ, ਪੰਚਾਇਤ ਰਾਜ ਅਤੇ ਪੇਂਡੂ ਵਿਕਾਸ, ਅਤੇ ਸਿਵਲ ਸਪਲਾਈ ਮੰਤਰੀ ਵਜੋਂ ਸੇਵਾ ਨਿਭਾਈ। .
ਹਵਾਲੇ
[ਸੋਧੋ]- ↑ "Andhra Pradesh Assembly Speaker Kodela Siva Prasad Rao praises family for donating organs of brain-dead truck driver". newindianexpress.com.
- ↑ "Kodela, second Speaker from Guntur". thehansindia.com. 20 June 2014.