ਕੋਬਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਬਾਨੀ
ਐਨ ਅਲ-ਅਰਬ عين العرب
View of Kobanî during the siege of 2014
ਕੋਬਾਨੀ is located in ਸੀਰੀਆ
ਕੋਬਾਨੀ
ਕੋਬਾਨੀ
Location in Syria
36°53′23″N 38°21′20″E / 36.88972°N 38.35556°E / 36.88972; 38.35556
ਦੇਸ਼  Syria
Governorate Aleppo
District Ayn al-Arab
Subdistrict Ayn al-Arab
Founded 1915
ਉਚਾਈ 520
ਅਬਾਦੀ
 • ਕੁੱਲ [1]
 • ਘਣਤਾ /ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨ EET (UTC+2)
 • ਗਰਮੀਆਂ (DST) +3 (UTC)

ਕੋਬਾਨੀ (ਕੁਰਦੀ: Kobanî, كۆبانی) ਰਸਮੀ ਤੌਰ 'ਤੇ ਐਨ ਅਲ-ਅਰਬ (ਅਰਬੀ: 'ʿAyn al-ʿArab عين العرب), ਉੱਤਰੀ ਸੀਰੀਆ ਦਾ ਤੁਰਕੀ ਦੀ ਦੱਖਣੀ ਸਰਹੱਦ ਨਾਲ ਲੱਗਦਾ ਸ਼ਹਿਰ ਹੈ।

ਸੀਰੀਆ ਦੀ ਘਰੇਲੂ ਜੰਗ, ਇਹ ਸ਼ਹਿਰ 2012 ਤੋਂ ਕੁਰਦਿਸ਼ ਮਲੀਸ਼ੀਆ ਦੇ ਕੰਟਰੋਲ ਵਿੱਚ ਹੈ। 2014 ਸੀਰੀਆਈ ਕੁਰਦਿਸਤਾਨ (ਰੋਜਾਵਾ) ਦੇ ਕੋਬਾਨੀ ਕੈਂਟਨ ਦਾ ਪ੍ਰਸ਼ਾਸਕੀ ਕੇਂਦਰ ਐਲਾਨਿਆ ਗਿਆ ਸੀ। ਸਤੰਬਰ 2014 ਤੋਂ ਕੋਬਾਨੀ ਆਈਐੱਸ ਦੇ ਕੰਟਰੋਲ ਵਿੱਚ ਹੈ।

ਹਵਾਲੇ[ਸੋਧੋ]

  1. About 90% of inhabitants are said to have fled the town as of October 2014, which would leave roughly 4,000 inhabitants defending the town, besides hostile forces in the western parts and Kurdish reinforcements among the defenders. "Besieged Syrian Town near Turkish Border under Heavy Fire". Naharnet. Retrieved 7 October 2014.