ਕੋਰਦੋਬਾ ਦਾ ਰੋਮਨ ਪੁੱਲ
ਕੋਰਦੋਬਾ ਦਾ ਰੋਮਨ ਪੁੱਲ | |
---|---|
![]() |
ਕੋਰਦੋਬਾ ਦਾ ਰੋਮਨ ਪੁੱਲ ਗੁਆਦਲਕੁਈਵੀਰ (Guadalquivir) ਨਦੀ ਦੇ ਪਾਰ ਪਹਿਲੀ ਸਦੀ ਈਪੂ. ਵਿੱਚ ਕੋਰਦੋਬਾ, ਆਂਦਾਲੂਸੀਆ, ਦੱਖਣੀ ਸਪੇਨ ਵਿੱਚ ਬਣਾਇਆ ਗਿਆ ਸੀ। ਇਹ ਇਤਿਹਾਸਿਕ ਪੁੱਲ ਛੋਟੇ ਜਿਹੇ ਇਲਾਕੇ ਸੋਤੇਸ ਦੇ ਲਾ ਅਲਬੋਲਾਫਿਆ ਦਾ ਹਿੱਸਾ ਬਣ ਚੁਕਿਆ ਹੈ।
ਇਤਿਹਾਸ[ਸੋਧੋ]
ਇਸ ਪੁੱਲ ਨੂੰ ਸ਼ਾਇਦ ਰੋਮ ਦੇ ਲੋਕਾਂ ਦੁਆਰਾ ਬਣਾਇਆ ਗਈ ਸੀ। ਇਸਨੂੰ ਇੱਕ ਲੱਕੜੀ ਦੇ ਪੁੱਲ ਦੀ ਥਾਂ ਬਣਾਇਆ ਗਿਆ ਸੀ। ਇਹ ਵਰਤਮਾਨ ਸਮੇਂ ਵਿੱਚ ਇਹ ਪੁੱਲ, ਇਸਲਾਮੀ ਉਸਾਰੀ ਦੇ ਬਾਅਦ, 16 ਖੱਪੇ ਅਤੇ 247 ਮੀਟਰ ਲੰਬਾ ਹੈ। ਇਸ ਦੀ ਚੌੜਾਈ 9 ਮੀਟਰ ਹੈ।
ਅਗਸਤਾ ਦਾ ਰਸਤਾ ਜਿਹੜਾ ਰੋਮ ਨੂੰ ਕਾਦਿਜ਼ ਨਾਲ ਜੋੜਦਾ ਹੈ (ਸ਼ਾਇਦ ਓਥੋਂ ਦੀ ਗੁਜਰਦਾ ਵੀ ਹੈ)। ਇਸਲਾਮੀ ਸ਼ਾਸ਼ਨ ਦੇ ਸ਼ੁਰੂ ਵਿੱਚ ਮੁਸਲਿਮ ਗਵਰਨਰ ਅਲ ਸਮਹ ਇਬਨ ਮਲਿਕ ਅਲ-ਖੌਲਾਨੀ ਦੇ ਫ਼ਰਮਾਨ ਜਾਰੀ ਕੀਤਾ ਕਿ ਇੱਕ ਨਵਾਂ ਪੁੱਲ ਇਸ ਪੁਰਾਣੇ ਰੋਮਨ ਪੁੱਲ ਦੇ ਖੰਡਰਾਂ ਤੇ ਹੀ ਬਣਨਾ ਚਾਹੀਦਾ ਹੈ। ਮੱਧਯੁਗ ਵਿੱਚ ਕਾਲਾਹੋਰਾ ਟਾਵਰ (Calahorra Tower) ਅਤੇ ਪੁਏਨਤੇ ਦੇਲ ਪੁਏਨਤੇ (Puerta del Puente) ਇਸ ਦੇ ਉੱਤਰੀ ਅਤੇ ਦੱਖਣੀ ਸਿਰੇ ਤੇ ਬਣਾਏ ਗਏ। ਬਾਅਦ ਵਿੱਚ ਇਸ ਦਾ 16 ਵੀਂ ਸਦੀ ਵਿੱਚ ਪੁਨਰਨਿਰਮਾਣ ਕੀਤਾ ਗਿਆ। ਪੁੱਲ ਦਾ ਵਿਸਤਾਰ ਵੀ ਇਸ ਸਮੇਂ ਵਿੱਚ ਕੀਤਾ ਗਿਆ। ਇਹ ਪ੍ਰਸਿੱਧ ਮੁਸਲਿਮ ਕਲਾ ਨੂੰ ਦਰਸਾਉਂਦਾ ਹੈ।
ਹਵਾਲੇ[ਸੋਧੋ]
- Colin O’Connor: Roman Bridges, Cambridge University Press 1993,।SBN 0-521-39326-4, pp. 103 (SP7)
- Ahmed Mohammed al-Maqqari: Nafhu at-Teeb min Ghosni al-Andalusi ar-Rateeb, pp. 480
ਬਾਹਰੀ ਲਿੰਕ[ਸੋਧੋ]
- Page at Structurae website (en) (ਜਰਮਨ) (ਫ਼ਰਾਂਸੀਸੀ)
- Page at Cordoba24 website (en)
- Youtube video of Roman bridge of Córdoba
- http://dickschmitt.com/travels/spain/cordoba_province/cordoba/CordobaRomanBridge.html
- http://watchersonthewall.com/game-thrones-filming-continues-roman-bridge-cordoba/
- http://www.inspain.org/en/sites/romanbridgeofcordoba.asp
- http://planergo.com/en/sights/roman-bridge-of-cordoba/
- https://www.flickr.com/photos/james_gordon_losangeles/8295309359/
- http://fiu_vro.advisor.travel/poi/Roman-bridge-of-Cordoba-18795
- http://www.sights-and-culture.com/Spain/cordoba.html