ਕੋਰੀਆਈ ਪੀਪਲਜ਼ ਆਰਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੋਰੀਆਈ ਪੀਪਲਜ਼ ਆਰਮੀ
ਝੰਡਾ
ਕੋਰੀਆਈ ਪੀਪਲਜ਼ ਆਰਮੀ ਦਾ ਝੰਡਾ
ਦੇਸ਼ ਉੱਤਰੀ ਕੋਰੀਆ
ਵਰ੍ਹੇਗੰਢਾਂ 25 ਅਪ੍ਰੈਲ

ਕੋਰੀਆਈ ਪੀਪਲਜ਼ ਆਰਮੀ (ਹੰਗੁਲ: 조선인민군; Chosŏn inmin'gun) ਉੱਤਰੀ ਕੋਰੀਆ ਦੀ ਫੌਜ ਹੈ, ਜੋ ਸੌਂਗੁਨ ਸਿਧਾਂਤ ਹੇਠ ਕੰਮ ਕਰਦੀ ਹੈ। ਇਸਦਾ ਸਰਵਉੱਚ ਕਮਾਂਡਰ ਕਿਮ ਜੌਂਗ ਉਨ ਹੈ।[1]

ਹਵਾਲੇ[ਸੋਧੋ]

  1. "ਕੋਰੀਆਈ ਪੀਪਲਜ਼ ਆਰਮੀ". Retrieved 9 ਸਤੰਬਰ 2016.  Check date values in: |access-date= (help)