ਸਮੱਗਰੀ 'ਤੇ ਜਾਓ

ਕੋਰੀ ਡਬਲਯੂ ਡਬਲਯੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੋਰੀ ਡਬਲਯੂ ਡਬਲਯੂ ਜਾਂ (ਵਿਲੀਅਮ ਵਿਲਸਨ ਕੋਰੀ ) [1854-1943] ਕਾਮਾਗਾਟਾ ਮਾਰੂ ਦੇ ਸਮੇਂ ਅਦੂੰਰਨੀ ਵਿਭਾਗ ਦਾ ਉਪ ਮੰਤਰੀ ਸੀ। 1914 ਦੀਆਂ ਗਰਮੀਆਂ ਦੌਰਾਨ ਅਵਾਸ ਵਿਭਾਗ ਉਸਦੀ ਨਿਗਰਾਨੀ ਹੇਠ ਸੀ ਤੇ ਉਹ ਆਪਣੇ ਉਟਾਵਾ ਵਾਲੇ ਦਫਤਰ ਤੋਂ ਬੜੀ ਗਹੁ ਨਾਲ ਕਾਮਾਗਾਟਾ ਮਾਰੂ ਦੀਆਂ ਗਤੀਵਿਧੀਆਂ ਤੇ ਨਿਗ੍ਹਾ ਰੱਖ ਰਿਹਾ ਸੀ। ਉਹ ਉਪ ਮੰਤਰੀ ਦੇ ਤੌਂਰ ਤੇ ਡਬਲਯੂ ਸੀ ਹਾਪਕਿਨਸਨ ਤੋਂ ਹਫਤਾਵਾਰ ਪ੍ਰਾਪਤ ਹੁੰਦੀਆਂ ਦੱਖਣ ਏਸ਼ੀਆਂ ਭਾਈਚਾਰਾ ਦੀਆਂ ਰਾਜਨਤਿਕ ਗਤੀਵਿਧਿਆਂ ਦੀਆਂ ਖਬਰਾਂ ਤੇ ਨਿਗਰਾਨੀ ਰੱਖਦਾ ਸੀ-ਜਿਨਾਂ ਖਬਰਾਂ ਦੀ ਇੱਕ ਨਕਲ ਨਵਾਬ ਨੂੰ ਤੇ ਦੂਜੀ ਲੰਦਨ ਤੇ ਦਿੱਲੀ ਭੇਜੀ ਜਾਂਦੀ ਸੀ। ਕੋਰੀ ਦਾ ਜਨਮ ਸਤਰਥਰੋਯ ਉਨਟਾਰੀਓਂ ਵਿੱਚ ਹੋਇਆ ਤੇ ਮੈਨੀਟਾਬੋ ਗੋਲਡਸਟੋਨ ਦੇ ਖੇਤਾਂ ਦੇ ਨੇੜੇ ਵੱਡਾ ਹੋਇਆ ਸੀ।[1] ਉਹ ਮੈਨੀਟਾਬੋ ਵਿਨੀਪਿਗ ਵਿੱਚ ਪੜ੍ਹਿਆ ਸੀ ਤੇ ਜਦੋਂ ਉਹ ਚੌਂਵੀ ਸਾਲ ਦਾ ਸੀ ਉਸਨੇ ਮੈਨੀਟਾਬੋ ਮੁਖਤਿਆਰ ਵਿਭਾਗ ਵਿੱਚ ਆਪਣਾ ਰੁਜ਼ਗਾਰ ਸ਼ੁਰੂ ਕੀਤਾ ਤੇ ਮੈਨੀਟਾਬੋ ਗੋਲਡਸਟੋਨ ਦੇ ਖੇਤਾਂ ਦੇ ਨੇੜੇ ਵੱਡਾ ਹੋਇਆ ਸੀ। ਯਕੋਨ ਦਫ਼ਤਰ ਵਿੱਚ ਇਨਸਪੈਕਟਰ ਬਣਨ ਤੇ ਉਸ ਤੋਂ ਬਾਅਦ ਡੋਮਿਨਿਯਨ ਲੈਂਡਜ਼ ਦਾ ਸਹਾਇਕ ਆਯੁਕਤ ਬਣਨ ਤੋਂ ਪਹਿਲਾਂ ਉਹ 12 ਸਾਲਾਂ ਬਾਅਦ ਫੇਡੇਰਲ ਵਿਭਾਗ ਦੇ ਅੰਦਰੂਨੀ ਵਿਭਾਗ ਵਿੱਚ ਰੇਲਵੇ ਦੀ ਜ਼ਮੀਨ ਦੇ ਪੇਟੈਂਟ ਲੈਣ ਲਈ ਕੰਮ ਕਰਦਾ ਰਿਹਾ। 1905 ਵਿੱਚ ਉਹ ਅਦੂੰਰਨੀ ਵਿਭਾਗ ਦਾ ਉਪ ਮੰਤਰੀ ਬਣਿਆ ਜਿੱਥੇ ਉਹ  1931 ਤੱਕ ਰਿਹਾ, ਨਾਲ ਦੀ ਨਾਲ ਉਹ 1919-1931 ਤੱਕ ਉਤਰੀ-ਪੱਛਮੀ ਇਲਾਕਿਆਂ ਲਈ ਵੀ ਕੰਮ ਕਰਦਾ ਰਿਹਾ।


ਸ੍ਰੋਤ: ਦ ਸਿਵਿਲ ਸਰਵਿਸ ਓਫ ਕੈਨੇਡਾ; ਏ ਸਪੇਸ਼ਲ ਇਸ਼ੂ ਓਫ ‘ਦ ਸੀਵਿਲਿਅਨ,’” ਓੱਟਾਵਾ . 1914; ਮਨੀਟੋਬਾ ਹਿਸਟੋਰਿਕਲ ਸੋਸਾਇਟੀ ਵੇਬਸਾਇਟ, “ਮੇਮੋਰਬਲ ਮਨੀਟੋਬਾਨਸ ”  

ਹਵਾਲੇ

[ਸੋਧੋ]
  1. "Memorable Manitobans: William Wallace Cory (1865-1943)".