ਕੋਲਾਰ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਲਾਰ ਜ਼ਿਲ੍ਹਾ ਭਾਰਤੀ ਰਾਜ ਕਰਨਾਟਕ ਦਾ ਇੱਕ ਜ਼ਿਲ੍ਹਾ ਹੈ। ਸੋਨੇ ਦੀਆਂ ਖਾਨਾਂ ਲਈ ਪ੍ਰਸਿੱਧ ਇਹ ਜ਼ਿਲ੍ਹਾ ਬੰਗਲੋਰ ਦੇ ਉੱਤਰ-ਪੂਰਬ ਵਿੱਚ ਹੈ।