ਸਮੱਗਰੀ 'ਤੇ ਜਾਓ

ਕੋਲਿੰਦਾ ਗਰਾਬਾਰ-ਕਿਤਾਰੋਵਿਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੋਲਿੰਦਾ ਗਰਾਬਾਰ-ਕਿਤਾਰੋਵਿਚ
ਕ੍ਰੋਏਸ਼ੀਆ ਦੀ ਰਾਸ਼ਟਰਪਤੀ
Elect
ਦਫ਼ਤਰ ਸੰਭਾਲਿਆ
19 ਫ਼ਰਵਰੀ 2015
ਪ੍ਰਧਾਨ ਮੰਤਰੀਜ਼ੋਰਾਨ ਮਿਲਾਨੋਵਿਚ
ਬਾਅਦ ਵਿੱਚਈਵੋ ਜੋਸੀਪੋਵਿਚ
Minister of Foreign and European Affairs
ਦਫ਼ਤਰ ਵਿੱਚ
17 ਫ਼ਰਵਰੀ 2005  12 ਜਨਵਰੀ 2008
ਪ੍ਰਧਾਨ ਮੰਤਰੀਈਵੋ ਸਾਨਾਦਰ
ਤੋਂ ਪਹਿਲਾਂMiomir Žužul (Foreign Affairs)
Herself (European Affairs)
ਤੋਂ ਬਾਅਦGordan Jandroković
Minister of European Affairs
ਦਫ਼ਤਰ ਵਿੱਚ
23 ਦਸੰਬਰ 2003  16 ਫ਼ਰਵਰੀ 2005
ਪ੍ਰਧਾਨ ਮੰਤਰੀIvo Sanader
ਤੋਂ ਪਹਿਲਾਂNeven Mimica
ਤੋਂ ਬਾਅਦPosition abolished
ਨਿੱਜੀ ਜਾਣਕਾਰੀ
ਜਨਮ (1968-04-29) 29 ਅਪ੍ਰੈਲ 1968 (ਉਮਰ 58)
Rijeka, Yugoslavia
(now Croatia)
ਸਿਆਸੀ ਪਾਰਟੀਕ੍ਰੋਏਸ਼ੀਆਈ ਡੇਮੋਕਰੇਟਿਕ ਯੂਨੀਅਨ (1989–present)[ਹਵਾਲਾ ਲੋੜੀਂਦਾ]
ਜੀਵਨ ਸਾਥੀਯਾਕੋਵ ਕਿਤਾਰੋਵਿੱਚ (1996–present)
ਬੱਚੇਲੂਕਾ
ਕਾਤਾਰੀਨਾ
ਅਲਮਾ ਮਾਤਰUniversity of Zagreb
Diplomatic Academy of Vienna

ਕੋਲਿੰਦਾ ਗਰਾਬਾਰ-ਕਿਤਾਰੋਵਿਚ ਕ੍ਰੋਏਸ਼ੀਆ ਦੇਸ਼ ਦੀ ਪਹਿਲੀ ਔਰਤ ਹਨ ਜੋ ਰਾਸ਼ਟਰਪਤੀ ਬਣੀ ਹੈ। ਕੋਲਿੰਦਾ ਕ੍ਰੋਏਸ਼ੀਆਈ ਲੋਕਰਾਜੀ ਯੂਨੀਅਨ ਦੀ ਇੱਕ ਮੈਬਰ ਹਨ, ਜਿਹਨਾਂ ਨੇ 1991 ਵਿੱਚ ਦੇਸ਼ ਨੂੰ ਯੂਗੋਸਲਾਵੀਆ ਤੋਂ ਆਜ਼ਾਦ ਕਰਾਉਣ ਵਿੱਚ ਭੂਮਿਕਾ ਨਿਭਾਈ ਸੀ। 46 ਸਾਲ ਦੀ ਕੋਲਿੰਦਾ ਸਾਬਕਾ ਵਿਦੇਸ਼ ਮੰਤਰੀ ਅਤੇ ਨਾਟੋ ਦੀ ਸਕੱਤਰ-ਜਨਰਲ ਰਹਿ ਚੁੱਕੀ ਹੈ।