ਕੋਸ਼ਾਣੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਸ਼ਾਣੂ-ਚੱਕਰ ਦੇ ਵੱਖ-ਵੱਖ ਪੜਾਆਂ ਉੱਤੇ ਗੰਢੇ ਦੇ ਕੋਸ਼ਾਣੂ
ਯੂਕੈਰੀਆਟ ਜਾਂ ਸੁਕੇਂਦਰੀ (ਖੱਬੇ) ਅਤੇ ਪ੍ਰੋਕੈਰੀਆਟ ਜਾਂ ਅਕੇਂਦਰੀ (ਸੱਜੇ) ਜੀਵਾਂ ਦੇ ਕੋਸ਼ਾਣੂ

ਕੋਸ਼ਾਣੂ ਸਾਰੇ ਜੀਵਾਂ ਦੀ ਮੁਢਲੀ ਬਣਤਰੀ, ਕਾਰਜਾਤਮਕ ਅਤੇ ਜੈਵਿਕ ਇਕਾਈ ਹੈ। ਇਹ ਜਿੰਦ ਦੀ ਸਭ ਤੋਂ ਛੋਟੀ ਇਕਾਈ ਹੈ ਜਿਹਨੂੰ ਇੱਕ ਜਿਊਂਦੀ ਚੀਜ਼ (ਵਿਸ਼ਾਣੂ (ਵਾਇਰਸ) ਤੋਂ ਛੁੱਟ, ਜਿਸ ਵਿੱਚ ਸਿਰਫ਼ ਪ੍ਰੋਟੀਨ ਅਤੇ ਲਿਪਡ ਨਾਲ਼ ਘਿਰਿਆ ਹੋਇਆ ਡੀ0ਐੱਨ0ਏ/ਆਰ0ਐੱਨ0ਏ ਹੁੰਦਾ ਹੈ) ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]