ਕੌਨਕ੍ਰੀਸੈਂਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੌਨਕ੍ਰੀਸੈਂਸ ਨੂੰ ਦੰਦਾਂ ਦਾ ਜੁੜਨਾ ਵੀ ਕਹਿੰਦੇ ਹਨ। ਇਹ ਉਸ ਹਾਲਤ ਹੁੰਦੇ ਹਨ ਜਿੱਥੇ ਦੋ ਦੰਦਾਂ ਦੀ ਜੜ੍ਹਾਂ ਦੀ ਬਾਹਰਲੀ ਪਰਤ (ਸੀਮੈਂਟਮ) ਜੁੜ ਜਾਵੇ।

ਕਾਰਨ[ਸੋਧੋ]

ਇਹ ਹਾਲਾਤ ਦੰਦਾਂ ਦੇ ਵਿੱਚ ਲੱਗੀ ਕਿਸੇ ਸੱਟ ਕਰ ਕੇ ਜਾਂ ਦੰਦਾਂ ਦੇ ਭੀੜੇ ਹੋਣ ਕਰ ਕੇ ਹੋ ਸਕਦੇ ਹਨ।

ਇਲਾਜ[ਸੋਧੋ]

ਜੇ ਅਜਿਹੇ ਦੰਦਾਂ ਵਿੱਚੋਂ ਇੱਕ ਨੂੰ ਕੱਢਣਾ ਹੋਵੇ ਤਾਂ ਸਰਜਰੀ ਦੀ ਸਹਾਇਤਾ ਲੈਣੀ ਪੈ ਸਕਦੀ ਹੈ।