ਕੌਪਰਨਿਕਸ ਦਾ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੌਪਰਨਿਕਸ ਦਾ ਸਿਧਾਂਤ ਨਿਕੋਲਸ ਕੌਪਰਨਿਕਸ ਦੁਅਾਰਾ ਨਹੀਂ ਦਿੱਤਾ ਗਿਅਾ ਸੀ, ਪਰ ਇਸਦਾ ਨਾਮ ਉਸਦੇ ਨਾਮ ਤੇ ਪਿਆ ਹੈ। ੲਿਸਦੇ ਅਨੁਸਾਰ ਸੂਰਜ ਸਾਰੇ ਸੂਰਜੀ ਪਰਿਵਾਰ ਦਾ ਕੇਂਦਰ ਹੈ ਅਤੇ ਸਾਰੇ ਗ੍ਰਹਿ ੲਿਸਦੇ ਦੁਅਾਲੇ ਹੀ ਘੁੰਮਦੇ ਸਨ।