ਕ੍ਰਿਕਟ ਦਾ ਬੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕ੍ਰਿਕਟ ਦਾ ਬੱਲਾ ਜਾਂ ਬੈਟ ਇੱਕ ਖ਼ਾਸ ਤਰ੍ਹਾਂ ਦਾ ਉਪਕਰਨ ਹੁੰਦਾ ਹੈ ਜਿਸਦਾ ਇਸਤੇਮਾਲ ਕ੍ਰਿਕਟ ਵਿੱਚ ਬੱਲੇਬਾਜ਼ ਦੇ ਦੁਆਰਾ ਗੇਂਦ ਨੂੰ ਹਿੱਟ ਮਾਰਨ ਲਈ ਕੀਤਾ ਜਾਂਦਾ ਹੈ। ਇਹ ਆਮ ਤੌਰ 'ਤੇ ਵਿਲੋ ਲੱਕੜ ਦਾ ਬਣਿਆ ਹੁੰਦਾ ਹੈ। ਸਭ ਤੋਂ ਪਹਿਲਾਂ ਇਸਦਾ ਇਸਤੇਮਾਲ ਦਾ ਜ਼ਿਕਰ 1624 ਵਿੱਚ ਮਿਲਦਾ ਹੈ।