ਕ੍ਰਿਕਟ ਪਿੱਚ
ਦਿੱਖ
ਕ੍ਰਿਕਟ ਮੈਦਾਨ ਵਿੱਚ ਦੋਵਾਂ ਵਿਕਟਾਂ ਵਿਚਕਾਰ ਦੂਰੀ ਨੂੰ 'ਪਿੱਚ' ਜਾਂ 'ਕ੍ਰਿਕਟ ਪਿੱਚ' ਕਿਹਾ ਜਾਂਦਾ ਹੈ। ਕ੍ਰਿਕਟ ਪਿੱਚ ਦੀ ਲੰਬਾਈ 20.12 ਮੀਟਰ (22 ਗਜ਼) ਅਤੇ ਚੌਡ਼ਾਈ 3.05 ਮੀਟਰ (10 ਫੁੱਟ) ਹੁੰਦੀ ਹੈ। ਕ੍ਰਿਕਟ ਪਿੱਚ ਤੇ ਘਾਹ ਵੀ ਹੋ ਸਕਦਾ ਹੈ ਅਤੇ ਇਹ ਸਖ਼ਤ ਵੀ ਹੋ ਸਕਦੀ ਹੈ। ਵੱਖ-ਵੱਖ ਦੇਸ਼ਾਂ ਵਿੱਚ ਕ੍ਰਿਕਟ ਪਿੱਚਾਂ ਵੀ ਅਲੱਗ-ਅਲੱਗ ਕਿਸਮਾਂ ਦੀਆਂ ਹੁੰਦੀਆਂ ਹਨ।