ਕ੍ਰਿਸਟੀਨਾ ਰੋਸੇਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕ੍ਰਿਸਟੀਨਾ ਰੋਸੇਟੀ
ਜਨਮਕ੍ਰਿਸਟੀਨਾ ਜਿਓਜੀਨਾ ਰੋਸੇਟੀ
(1830-12-05)5 ਦਸੰਬਰ 1830
ਲੰਦਨ, ਇੰਗਲੈਂਡ
ਮੌਤ29 ਦਸੰਬਰ 1894(1894-12-29) (ਉਮਰ 64)
ਲੰਦਨ, ਇੰਗਲੈਂਡ
ਕੌਮੀਅਤਅੰਗਰੇਜ
ਕਿੱਤਾਕਵੀ
ਲਹਿਰਪ੍ਰੀ-ਰੇਫੇਲਾਇਟ

ਕ੍ਰਿਸਟੀਨਾ ਰੋਸੇਟੀ (5 ਦਿਸੰਬਰ 1830 – 29 ਦਿਸੰਬਰ 1894) ਇੱਕ ਅੰਗਰੇਜ ਕਵੀ ਹੈ, ਜਿਸਨੇ ਬਹੁਤੀ ਕਿਸਮਾਂ ਦੀਆਂ ਰੁਮਾਂਚਕ, ਕਲਪਿਤ, ਭਾਵੁਕ, ਅਤੇ ਬਚਿਆਂ ਲਈ ਕਵਿਤਾਵਾਂ ਲਿਖੀਆਂ।

ਜੀਵਨ ਅਤੇ ਵਿਦਿਆ[ਸੋਧੋ]

ਕ੍ਰਿਸਟੀਨਾ ਦਾ ਜਨਮ ਲੰਦਨ ਵਿੱਚ ਗਾਬਰੇਇਲ ਰੋਸੇਟੀ, ਜੋ ਕਿ ਇੱਕ ਕਵੀ ਹਨ, ਦੇ ਘਰ ਹੋਇਆ। ਕ੍ਰਿਸਟੀਨਾ ਦੇ 2 ਭਰਾ ਅਤੇ 1 ਭੈਣ ਸੀ। ਦਾਂਤੇ ਇੱਕ ਮਸ਼ਹੂਰ ਕਵੀ ਬਣਿਆ, ਅਤੇ ਵਿਲਿਅਮ ਅਤੇ ਮਰੀਆ, ਦੋਹੇਂ ਲੇਖਕ ਬਣੇ। ਕ੍ਰਿਸਟੀਨਾ ਦੀ ਵਿਦਿਆ ਉਸ ਦੇ ਮਾਤਾ ਪਿਤਾ ਦੁਆਰਾ ਘਰ 'ਚ ਹੀ ਦਿੱਤੀ ਗਈ।

ਵਿਵਸਾਏ[ਸੋਧੋ]

ਰੋਸੇਟੀ ਨੇ 1842 ਵਿੱਚ ਲਿਖਣਾ ਆਰੰਭ ਕੀਤਾ। ਸ਼ੁਰੁਆਤ ਵਿੱਚ ਉਸਨੇ ਆਪਣੇ ਮੰਨ ਭਾਉਂਦੇ ਕਵੀਆਂ ਦੇ ਲਿਖਣ ਦੇ ਤਰੀਕੇ ਦਾ ਅਨੁਕਰਣ ਕੀਤਾ।