ਕ੍ਰਿਸ਼ਨ ਬੇਤਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕ੍ਰਿਸ਼ਨ ਬੇਤਾਬ (ਜਨਮ 1 ਅਗਸਤ 1933) ਉਰਦੂ ਅਤੇ ਪੰਜਾਬੀ ਦੇ ਇੱਕ ਕਹਾਣੀਕਾਰ ਹਨ।

ਜੀਵਨੀ[ਸੋਧੋ]

ਕ੍ਰਿਸ਼ਨ ਬੇਤਾਬ ਦਾ ਜਨਮ ਆਪਣੇ ਨਾਨਕੇ ਮਸੂਰੀ, ਉਤਰਾਖੰਡ (ਭਾਰਤ) ਵਿੱਚ ਹੋਇਆ। ਉਸ ਦੇ ਪਿਤਾ ਸੇਠ ਹਰਪ੍ਰਸਾਦ ਸ਼ਿਵਹਰੇ ਅਤੇ ਮਾਤਾ ਸ਼੍ਰੀ ਮਤੀ ਕ੍ਰਿਪਾ ਦੇਵੀ ਸਨ। ਉਹ 1980 ਤੋਂ 1989 ਤੱਕ ਬੱਚਿਆਂ ਲਈ 'ਬਾਲ ਵਿਦਿਅਕ ਜੋਤ' ਮੈਗਜ਼ੀਨ ਦਾ ਸੰਪਾਦਕ ਵੀ ਰਿਹਾ। ਉਸ ਨੂੰ ਵਿਦਿਅਕ ਖੇਤਰ ਵਿੱਚ ਰਾਜ ਪੱਧਰੀ ਅਤੇ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ ਹੈ।[1]

ਰਚਨਾਵਾਂ[ਸੋਧੋ]

ਉਰਦੂ ਰਚਨਾਵਾਂ[ਸੋਧੋ]

  • ਲਮਹੋਂ ਕੀ ਦਾਸਤਾਂ
  • ਦਰਦ ਕੀ ਫ਼ਸਲ
  • ਸ਼ੋਲੋਂ ਪੇ ਬਰਫ਼ਬਾਰੀ

ਪੰਜਾਬੀ ਰਚਨਾਵਾਂ[ਸੋਧੋ]

  • ਸੂਰਜ ਸਲਾਮ ਕਰਦਾ ਹੈ
  • ਕੇਸਰ ਦੀ ਖ਼ੁਸ਼ਬੂ
  • ਲਹੂ ਦਾ ਦਰਿਆ
  • ਪੱਤੀ ਪੱਤੀ (ਮਿੰਨੀ ਕਹਾਣੀਆਂ)
  • ਬੰਦ ਮੁੱਠੀ ਦੀ ਚੀਖ਼
  • ਸੂਰਜ ਦਾ ਸਫ਼ਰ (ਆਤਮਕਥਾ)
  • ਇਤਿਹਾਸ ਰਿਆਸਤ-ਏ-ਜੀਂਦ

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]