ਕ੍ਰੀਮੀਆ
Jump to navigation
Jump to search
ਕਰੀਮੀਆਈ ਪ੍ਰਾਇਦੀਪ (ਯੂਕਰੇਨੀ: Кримський півострів, ਰੂਸੀ: Крымский полуостров, ਕ੍ਰੀਮੀਆਈ ਤਤਰ: Qırım yarımadası) ਪੂਰਬੀ ਯੂਰਪ ਵਿੱਚ ਯੁਕਰੇਨ ਦੇਸ਼ ਦਾ ਇੱਕ ਖੁਦਮੁਖਤਾਰ ਅੰਗ ਹੈ ਜੋ ਉਸ ਰਾਸ਼ਟਰ ਦੀ ਪ੍ਰਸ਼ਾਸਨ ਪ੍ਰਣਾਲੀ ਵਿੱਚ ਇੱਕ ਖੁਦਮੁਖਤਾਰ ਲੋਕ-ਰਾਜ ਦਾ ਦਰਜਾ ਰੱਖਦਾ ਹੈ। ਇਹ ਕਾਲਾ ਸਾਗਰ ਦੇ ਉੱਤਰੀ ਤਟ ਉੱਤੇ ਸਥਿਤ ਇੱਕ ਪ੍ਰਾਇਦੀਪ ਹੈ ਜੋ ਲਗਪਗ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਖੇਤਰ ਦੇ ਇਤਹਾਸ ਵਿੱਚ ਕਰੀਮਿਆ ਦਾ ਮਹੱਤਵ ਰਿਹਾ ਹੈ ਅਤੇ ਬਹੁਤ ਸਾਰੇ ਦੇਸ਼ਾਂ ਅਤੇ ਜਾਤੀਆਂ ਵਿੱਚ ਇਸ ਉੱਤੇ ਕਬਜ਼ੇ ਨੂੰ ਲੈ ਕੇ ਝੜਪਾਂ ਹੋਈਆਂ ਹਨ।