ਕੰਗਨਾ ਰਾਣਾਵਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੰਗਨਾ ਰਾਣਾਵਤ
Kangana Ranaut is looking away from the camera
Ranaut at the Signature International Fashion Weekend, 2013
ਜਨਮ (1987-03-23) 23 ਮਾਰਚ 1987 (ਉਮਰ 33)
ਭਾਮਬਲਾ, ਮੰਡੀ ਡਿਸਟ੍ਰਿਕਟ, ਹਿਮਾਚਲ ਪ੍ਰਦੇਸ਼, ਭਾਰਤ
ਹੋਰ ਨਾਂਮਕੰਗਨਾ ਰਣਾਵਤ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2006–ਵਰਤਮਾਨ
ਪੁਰਸਕਾਰFull list
ਵੈੱਬਸਾਈਟofficialkanganaranaut.com

ਕੰਗਨਾ ਰਣਾਵਤ (ਉਚਾਰਨ [kəŋɡənaː raːɳoːʈʰ]; ਜਨਮ 23 ਮਾਰਚ 1987) ਇੱਕ ਭਾਰਤੀ ਫਿਲਮ ਅਦਾਕਾਰਾ ਹੈ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬੋਲੀਵੁਡ ਤੋਂ ਕੀਤੀ ਜਿਸਨੇ ਦੋ ਨੈਸ਼ਨਲ ਫਿਲਮ ਅਵਾਰਡ ਅਤੇ ਤਿੰਨ ਵਰਗਾਂ ਲਈ ਫਿਲਮਫ਼ੇਅਰ ਅਵਾਰਡ ਦੀ ਜੇਤੂ ਰਹੀ।

ਮੁੱਢਲਾ ਜੀਵਨ[ਸੋਧੋ]

ਕੰਗਨਾ ਰਣਾਵਤ ਦਾ ਜਨਮ 23 ਮਾਰਚ 1987 ਨੂੰ ਮੰਡੀ ਡਿਸਟ੍ਰਿਕਟ,ਹਿਮਾਚਲ ਪ੍ਰਦੇਸ਼ ਦੇ ਇੱਕ ਛੋਟੇ ਜੇ ਭਾਮਬਲਾ (ਹੁਣ ਸੂਰਜਪੁਰ) ਵਿੱਚ,ਇੱਕ ਰਾਜਪੂਤ ਪਰਿਵਾਰ ਵਿੱਚ ਹੋਇਆ। ਰਣਾਵਤ ਦੀ ਮਾਂ,ਆਸ਼ਾ ਰਣਾਵਤ,ਇੱਕ ਸਕੂਲ ਅਧਿਆਪਕ ਹੈ ਅਤੇ ਪਿਤਾ,ਅਮਰਦੀਪ ਰਣਾਵਤ]] ਇੱਕ ਬਿਜਨੇਸਮੈਨ ਹਨ। ਉਸ ਦੀ ਇੱਕ ਵੱਡੀ ਭੈਣ ਰੰਗੋਲੀ ਅਤੇ ਛੋਟਾ ਭਰਾ ਅਕਸ਼ਾਂਤ ਹੈ। ਉਸ ਦਾ ਦਾਦਾ ਸਰਜੂ ਸਿੰਘ ਰਣਾਵਤ ਲੇਜਿਸਲੇਟਿਵ ਅਸੈਂਬਲੀ ਦੇ ਮੈੰਬਰ ਅਤੇ ਆਈ.ਏ.ਐਸ ਅਫ਼ਸਰ ਸਨ। ਕੰਗਨਾ ਰਾਣਾਵਤ ਬਚਪਨ ਤੋਂ ਹੀ ਕਪੜਿਆਂ ਦੀ ਬਹੁਤ ਸ਼ੋਕੀਨ ਰਹੀ ਹੈ। ਕੰਗਨਾ ਦੇ ਮਾਤਾ-ਪਿਤਾ ਉਸ ਨੂੰ ਡਾਕਟਰ ਬਨਾਣਾ ਚਾਹੁੰਦੇ ਸੀ,ਪਰ ਉਹ ਡਾਕਟਰੀ ਨਹੀਂ ਸੀ ਕਰਨਾ ਚਾਹੁੰਦੀ ਤੇ ਆਪਣੇ ਜੀਵਨ ਵਿੱਚ ਕੁੱਝ ਸਮਾ ਆਜ਼ਾਦੀ ਅਤੇ ਖੁੱਲ੍ਹ ਚਾਹੁੰਦੀ ਸੀ।ਉਸ ਤੋਂ ਬਾਅਦ ਕੰਗਨਾ 16 ਸਾਲ ਦੀ ਉਮਰ ਵਿੱਚ ਦਿੱਲੀ ਆ ਗਈ ਸੀ। ਇੱਥੇ ਆ ਕੇ ਉਸ ਨੇ ਕੁਝ ਸਮਾਂ ਮਾਡਲਿੰਗ ਕੀਤੀ। 2006 ਵਿੱਚ ਉਸ ਨੇ ਆਪਣੀ ਪਹਿਲੀ ਫ਼ਿਲਮ ਗੈਂਗਸਟਰ ਕੀਤੀ। ਗੈਂਗਸਟਰ ਫਿਲਮ ਕਰ ਕੇ ਉਸ ਨੂੰ ਵਦੀਆ ਅਦਾਕਾਰਾ ਦਾ ਅਵਾਰਡ ਮਿਲਿਆ। ਇਸਤੋਂ ਬਾਅਦ ਉਸ ਨੇ ਕਈ ਫ਼ਿਲਮਾਂ ਕੀਤੀਆਂ ਵੋਹ ਲਮਹੇ, ਲਾਇਫ ਇਨ ਅ ਮੈਟਰੋ ਅਤੇ ਫੈਸ਼ਨ(2008) ਵਿੱਚ ਕੀਤੀ।