ਕੰਗਰੋੜਧਾਰੀ
ਰੀੜ੍ਹਧਾਰੀ Temporal range: ਕੈਮਬਰੀਅਨ-ਹਾਲੀਆ[1] 525–0 Ma | |
---|---|
![]() | |
ਹਰੇਕ ਵੱਡੇ ਵਰਟੀਬਰੇਟ ਸਮੂਹ ਵਿੱਚੋਂ ਵੱਖ ਵੱਖ ਪ੍ਰਾਣੀ ਘੜੀ-ਰੁਖ ਉੱਪਰ ਖੱਬੇ ਤੋਂ: ਫਾਇਰ ਸਲਮਾਂਡਰ, ਲੂਣੇ ਪਾਣੀ ਦਾ ਮਗਰਮੱਛ, ਦੱਖਣੀ ਕੈਸੋਵਾਰੀ, ਰ੍ਹੀਨਕੋਸੀਓਨ ਪਟੇਰਸੀ, ਓਸਿਨ ਸਨਫਿਸ਼ | |
ਵਿਗਿਆਨਿਕ ਵਰਗੀਕਰਨ | |
" | | |
|
ਕੰਗਰੋੜਧਾਰੀ ਜਾਂ ਰੀੜ੍ਹਧਾਰੀ (English: Vertebrate; ਵਰਟੀਬਰੇਟ) ਪ੍ਰਾਣੀ ਜਗਤ ਦੇ ਕਾਰਡੇਟਾ (Chordata) ਸਮੂਹ ਦਾ ਸਭ ਤੋਂ ਵੱਡਾ ਉੱਪ-ਸਮੂਹ ਹੈ। ਇਹਦੇ ਜੀਆਂ ਵਿੱਚ ਕੰਗਰੋੜ ਦੀ ਮਣਕੇਦਾਰ ਹੱਡੀ (backbone) ਜਾਂ ਰੀੜ੍ਹ (spinal comumns) ਮੌਜੂਦ ਰਹਿੰਦੀ ਹੈ। ਇਸ ਸਮੂਹ ਵਿੱਚ ਇਸ ਸਮੇਂ ਲਗਭਗ 58,000 ਜਾਤੀਆਂ ਦਰਜ ਹਨ। ਇਨ੍ਹਾਂ ਵਿੱਚ ਜਲਥਲੀ (ਮੱਛੀਆਂ), ਰੀਂਗਣਵਾਲੇ, ਥਣਧਾਰੀ ਅਤੇ ਪੰਛੀ ਸ਼ਾਮਿਲ ਹਨ। ਗਿਆਤ ਜੰਤੂਆਂ ਵਿੱਚ ਲਗਭਗ 5% ਰੀੜ੍ਹਧਾਰੀ ਹਨ ਅਤੇ ਬਾਕੀ ਸਾਰੇ ਅਰੀੜ੍ਹਧਾਰੀ।