ਕੰਡੋਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੰਡੋਮ
Kondom.jpg
A rolled-up condom
ਪਿਛੋਕੜ
ਉਚਾਰਨ/ˈkɒndəm/ or ਬਰਤਾਨਵੀ /ˈkɒndɒm/
ਕਿਸਮBarrier
ਪਹਿਲੀ ਵਰਤੋਂAncient[1]
Rubber: 1855[2]
Latex: 1920s[3]
Polyurethane: 1994
Polyisoprene: 2008
Pregnancy rates (first year, latex)
ਪੂਰਨ ਸਹੀ ਵਰਤੋਂ2%[4]
ਪ੍ਰਕਾਰੀ ਵਰਤੋਂ18%[4]
ਵਰਤੋਂ
ਵਰਤੋਂਕਾਰ ਚੇਤਾਵਨੀਆਂLatex condoms damaged by oil-based lubricants[1]
ਲਾਭ ਤੇ ਹਾਨੀਆਂ
STI protectionYes[1]
ਫਾਇਦੇNo health care visits required[1]

ਕੰਡੋਮ (condom) ਮਨੁੱਖੀ ਇਸਤੇਮਾਲ ਲਈ ਇੱਕ ਗੈਰ ਕੁਦਰਤੀ ਗਰਭਧਾਰਨ ਰੋਕੂ ਸਾਧਨ ਹੈ। ਇਹ ਸੰਭੋਗ ਕਿਰਿਆ ਦੌਰਾਨ ਵਰਤਿਆ ਜਾਣ ਵਾਲਾ ਸਾਧਨ ਹੈ ਜਿਸ ਦੀ ਵਰਤੋਂ ਨਾਲ ਗਰਭਧਾਰਨ ਅਤੇ ਲਿੰਗ ਸੰਬੰਧਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਵੱਡੀ ਸੁਰੱਖਿਆ ਮਿਲਦੀ ਹੈ। ਕੰਡੋਮ ਨੂੰ ਭਾਰਤ ਵਿੱਚ ਨਿਰੋਧ ਵੀ ਕਿਹਾ ਜਾਂਦਾ ਹੈ।ਨਿਰੋਧ ਜਨਸੰਖਿਆ ਵਾਧੇ ਨੂੰ ਕਾਬੂ ਹੇਠ ਲਿਆਉਣ ਲਈ ਸਰਕਾਰੀ ਤੌਰ 'ਤੇ ਮੁਫਤ ਵੰਡੇ ਜਾਣ ਵਾਲੇ ਕੰਡੋਮ ਦਾ ਵਪਾਰਕ ਨਾਂ ਹੈ।

ਹਵਾਲੇ[ਸੋਧੋ]

  1. 1.0 1.1 1.2 1.3 ਹਵਾਲੇ ਵਿੱਚ ਗਲਤੀ:Invalid <ref> tag; no text was provided for refs named Hat2007
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Al2011
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Mc2000
  4. 4.0 4.1 Trussell, James (2011). "Contraceptive efficacy". In Hatcher, Robert A.; Trussell, James; Nelson, Anita L.; Cates, Willard Jr.; Kowal, Deborah; Policar, Michael S. (eds.). Contraceptive technology (PDF) (20th revised ed.). New York: Ardent Media. pp. 779–863. ISBN 978-1-59708-004-0. ISSN 0091-9721. OCLC 781956734.