ਕੰਧਾਂ ਬੋਲ ਪਈਆਂ
ਦਿੱਖ
ਕੰਧਾਂ ਬੋਲ ਪਈਆਂ, ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਗੁਰਮੁਖ ਸਿੰਘ ਮੁਸਾਫ਼ਿਰ ਦੁਆਰਾ ਲਿਖਿਆ ਗਿਆ ਹੈ। ਗਰੁਮੁਖ ਸਿੰਘ ਮੁਸਾਫ਼ਿਰ ਨੇ ਇਹ ਸੰਗ੍ਰਹਿ ਸਾਲ 1960 ਈ ਵਿੱਚ ਲਿਖਿਆ ਹੈ। ਇਸ ਕਹਾਣੀ ਸੰਗ੍ਰਿਹ ਵਿੱਚ ਕੁੱਲ 17 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।[1]
ਕਹਾਣੀਆਂ
[ਸੋਧੋ]- ਕੰਧਾਂ ਬੋਲ ਪਈਆਂ
- ਇੱਕ ਨਵਾਂ ਪੈਸਾ
- ਕੁਦ
- ਬਾਬੂ ਲੋਗੋ ਕੇ ਲੀਏ
- ਕੜਾਹੀ
- ਬਲ੍ਹੜਵਾਲ
- ਪਾਲਿਸ਼ਵਾਲਾ
- ਸ਼ਿਕਾਰੇ ਵਾਲੀ
- ਅਜਾਇਬ
- ਤਿੰਨ ਜਣੇ
- ਚੌਧਰਿਆਣੀ
- ਕੁੱਤੇ ਵਾਲੀ ਰਾਣੀ
- ਦੁਚਿੱਤਾ ਨੰਦ
- ਪੰਜਪੁਲਾ
- ਜੀਵਾ ਸਿੰਘ
- ਲਾਜ ਦੀ ਜੰਝ
- ਸ਼ੱਕ ਦਾ ਸ਼ਿਕਾਰ
ਹਵਾਲੇ
[ਸੋਧੋ]- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.