ਕੰਪਾਇਲਰ
Jump to navigation
Jump to search
ਕੰਪਾਇਲਰ (ਅੰਗਰੇਜ਼ੀ: Compiler) ਇੱਕ ਤਰਾਂ ਦੇ ਕੰਪਿਊਟਰ ਸਾਫਟਵੇਅਰ ਹੁੰਦੇ ਹਨ ਜੋ ਉੱਚ ਪੱਧਰੀ ਭਾਸ਼ਾ ਵਿੱਚ ਲਿਖੇ ਹੋਏ ਪ੍ਰੋਗਰਾਮਾਂ ਨੂੰ ਕੰਪਿਊਟਰ ਦੇ ਸਮਝਣਯੋਗ ਭਾਸ਼ਾ ਵਿੱਚ ਤਬਦੀਲ ਕਰਦੇ ਹਨ।ਵੈਸੇ ਤਾਂ ਕੰਪਾਇਲਰ ਇੰਟਰਪਰੈਟਰ ਵਰਗਾ ਕੰਮ ਕਰਦੇ ਹਨ ਪਰ ਇਹ ਇੰਟਰਪਰੈਟਰ ਨਾਲੋਂ ਥੋੜੇ ਵੱਖਰੇ ਹੁੰਦੇ ਹਨ ਕਿਓੁਂਕਿ ਇਹ ਇੰਟਰਪਰੈਟਰ ਦੀ ਤਰਾਂ ਲਿਖੀਆਂ ਹਦਾਇਤਾਂ ਨੂੰ ਲਾਈਨ-ਦਰ-ਲਾਈਨ ਬਦਲਣ ਦੀ ਵਜਾਏ ਹਦਾਇਤਾਂ ਨੂੰ ਇੱਕਠਾ ਹੀ ਤਬਦੀਲ ਕਰ ਦਿੰਦੇ ਹਨ।