ਕੰਪਿਊਟਰ ਮਾਨੀਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਨੀਟਰ ਦੀ ਤਸਵੀਰ

ਮਾਨੀਟਰ ਕੰਪਿਊਟਰ ਨਾਲ ਵਰਤਿਆ ਜਾਣ ਵਾਲਾ ਇੱਕ ਆਉਟਪੁਟ ਯੰਤਰ ਹੈ।ਇਸ ਦੀ ਮਦਦ ਨਾਲ ਹੀ ਅਸੀਂ ਕੰਪਿਊਟਰ ਵੱਲੋਂ ਦਿੱਤੇ ਹੋਏ ਨਤੀਜੇ ਨੂੰ ਦੇਖ ਸਕਦੇ ਹਨ।