ਕੰਵਲ ਨਸੀਰ
ਦਿੱਖ
ਕੰਵਲ ਨਸੀਰ ਜਾਂ ਕੰਵਲ ਹਮੀਦ (23 ਜਨਵਰੀ, 1943 - 25 ਮਾਰਚ 2021) ਪਾਕਿਸਤਾਨ ਟੈਲੀਵਿਜ਼ਨ ਨੈੱਟਵਰਕ ਦੀ ਇੱਕ ਪਾਕਿਸਤਾਨੀ ਪੱਤਰਕਾਰ ਸੀ, ਜਿਸਨੂੰ ਪਾਕਿਸਤਾਨ ਦੀ ਪਹਿਲੀ ਮਹਿਲਾ ਨਿਊਜ਼ ਪੇਸ਼ਕਾਰ ਅਤੇ ਐਂਕਰ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ।
ਅਰੰਭ ਦਾ ਜੀਵਨ
[ਸੋਧੋ]ਕੰਵਲ ਨਸੀਰ ਦਾ ਜਨਮ 1948 ਵਿੱਚ ਲਾਹੌਰ, ਪਾਕਿਸਤਾਨ ਵਿੱਚ ਹੋਇਆ ਸੀ। ਉਸਦੀ ਮਾਂ ਮੋਹਿਨੀ ਹਮੀਦ ਇੱਕ ਪ੍ਰਸਾਰਕ ਅਤੇ ਅਦਾਕਾਰਾ ਸੀ।[1]
ਕਰੀਅਰ
[ਸੋਧੋ]ਉਸਨੇ 26 ਨਵੰਬਰ, 1964 ਨੂੰ ਪੀਟੀਵੀ ਲਈ ਆਪਣੀ ਪਹਿਲੀ ਪੇਸ਼ਕਾਰੀ ਕੀਤੀ[2] ਕੰਵਲ ਨੇ 6 ਜਾਂ 7 ਸਾਲ ਦੀ ਉਮਰ ਵਿੱਚ ਰੇਡੀਓ 'ਤੇ ਆਪਣਾ ਮੀਡੀਆ ਡੈਬਿਊ ਕੀਤਾ ਸੀ।[3] ਉਸਨੇ ਲਗਭਗ 50 ਸਾਲਾਂ ਤੱਕ ਸਰਕਾਰੀ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਲਈ ਕੰਮ ਕੀਤਾ।[4][5][6] ਉਹ ਆਪਣੇ ਆਖਰੀ ਦਮ ਤੱਕ ਐਫਐਮ ਰੇਡੀਓ 'ਤੇ ਵੀ ਕੰਮ ਕਰਦੀ ਰਹੀ।
ਮੌਤ
[ਸੋਧੋ]25 ਮਾਰਚ, 2021 ਨੂੰ ਇਸਲਾਮਾਬਾਦ, ਪਾਕਿਸਤਾਨ ਵਿੱਚ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਉਸਦੀ ਮੌਤ ਹੋ ਗਈ।[1]
ਹਵਾਲੇ
[ਸੋਧੋ]- ↑ 1.0 1.1 "Renowned Broadcaster Kanwal Naseer Passes Away". tribune.com.pk. March 2021. Retrieved March 25, 2021.
- ↑ "Kanwal Naseer – PTV's first female voice and first female face is no more!". March 25, 2021.
- ↑ "Kanwal Naseer the Pride of Pakistan Television Industry". yoloportal.com. June 11, 2019.[permanent dead link]
- ↑ "PTV's First Announcer Kanwal Naseer Passes Away". pakobserver.net. March 2021. Retrieved March 25, 2021.
- ↑ "Kanwal Naseer shares memories". October 10, 2020.
- ↑ "Kanwal Naseer – first female voice of PTV is no more". March 25, 2021.