ਕੱਚਾ ਅੰਕੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੱਚਾ ਅੰਕੜੇ (ਅੰਗਰੇਜ਼ੀ:Raw Data) ਕੰਪਿਊਟਰ ਨੂੰ ਕਿਸੇ ਇੰਨਪੁਟ ਯੰਤਰ ਰਾਹੀ ਦਿੱਤੇ ਹੋਏ ਅੰਕੜੇ ਹੁੰਦੇ ਹਨ।ਫਿਰ ਕੰਪਿਊਟਰ ਦਾ ਸੀ.ਪੀ.ਯੂ ਇਸਨੂੰ ਵਰਤਨਯੋਗ ਰੂਪ ਵਿੱਚ ਤਬਦੀਲ ਕਰ ਦਿੰਦਾ ਹੈ।

ਹਵਾਲੇ[ਸੋਧੋ]