ਸਮੱਗਰੀ 'ਤੇ ਜਾਓ

ਖਗੋਲੀ ਪਿੰਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਕਾਸ਼ ਗੰਗਾਵਾਂ ਸਭ ਤੋਂ ਵੱਡੀਆਂ ਖਗੋਲੀ ਵਸਤੂਆਂ ਹੁੰਦੀਆਂ ਹਨ - ਐਨ॰ਜੀ॰ਸੀ॰ 4414 ਸਾਡੇ ਸੌਰ ਮੰਡਲ ਤੋਂ 6 ਕਰੋੜ ਪ੍ਰਕਾਸ਼ - ਸਾਲ ਦੂਰ ਇੱਕ 55,000 ਪ੍ਰਕਾਸ਼-ਸਾਲ ਦੇ ਵਿਆਸ ਵਾਲੀ ਆਕਾਸ਼ ਗੰਗਾ ਹੈ।

ਖਗੋਲੀ ਚੀਜ਼ ਅਜਿਹੀ ਚੀਜ਼ ਨੂੰ ਕਿਹਾ ਜਾਂਦਾ ਹੈ ਜੋ ਬ੍ਰਹਿਮੰਡ ਵਿੱਚ ਕੁਦਰਤੀ ਤੌਰ 'ਤੇ ਪਾਈ ਜਾਂਦੀ ਹੈ, ਯਾਨੀ ਜਿਸਦੀ ਰਚਨਾ ਮਨੁੱਖਾਂ ਨੇ ਨਹੀਂ ਕੀਤੀ ਹੁੰਦੀ। ਇਸ ਵਿੱਚ ਤਾਰੇ, ਗ੍ਰਹਿ, ਕੁਦਰਤੀ ਉਪਗ੍ਰਹਿ, ਆਕਾਸ਼ ਗੰਗਾ (ਗੈਲਕਸੀ), ਵਗੈਰਾ ਸ਼ਾਮਿਲ ਹਨ।