ਸਮੱਗਰੀ 'ਤੇ ਜਾਓ

ਖਗੜੀਆ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖਗੜੀਆ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਬਿਹਾਰ ਰਾਜ ਦੇ ਖਗੜੀਆ ਜ਼ਿਲ੍ਹੇ ਦੇ ਖਗੜੀਆ ਬਲਾਕ ਵਿੱਚ ਸਥਿਤ ਹੈ।ਜਿਸਦਾ ਸਟੇਸ਼ਨ ਕੋਡ: (K.G.G) ਹੈ। ਖਗੜੀਆ ਜੰਕਸ਼ਨ ਰੇਲਵੇ ਸਟੇਸ਼ਨ ਪੂਰਬੀ ਮੱਧ ਰੇਲਵੇ ਦੇ ਸੋਨਾਪੁਰ ਰੇਲਵੇ ਡਵੀਜ਼ਨ ਵਿੱਚ ਇੱਕ ਰੇਲਵੇ ਸਟੇਸ਼ਨ ਹੈ। ਖਗੜੀਆ ਸਟੇਸ਼ਨ ਪੂਰੀ ਤਰ੍ਹਾਂ ਬਿਜਲੀਕਰਨ ਲਾਈਨਾਂ ਵਾਲਾ ਰੇਲਵੇ ਸਟੇਸ਼ਨ ਹੈ ,ਇਥੇ ਤਿੰਨ ਪਲੇਟਫਾਰਮ ਹਨ। ਯਾਤਰੀ ਨਿਵਾਸ, ਪੀਣ ਵਾਲਾ ਪਾਣੀ, ਰਿਜਰਵਰੇਸ਼ਨ ਖਿੜਕੀ, ਬਾਥਰੂਮ ਅਤੇ ਹੋਰ ਸੁਵਿਧਾਵਾਂ ਵਾਲਾ ਸਟੇਸ਼ਨ ਹੈ। ਇਹ ਪੂਏ ਭਾਰਤ ਦੇ ਵੱਡੇ ਸ਼ਹਿਰਾਂ ਅਤੇ ਕਸਬਿਆਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਇਥੇ 147 ਯਾਤਰੀ ਰੇਲ ਗੱਡੀਆਂ ਇਥੇ ਰੁਕਦੀਆਂ ਹਨ।

ਹਵਾਲੇ[ਸੋਧੋ]

  1. https://indiarailinfo.com/departures/khagaria-junction-kgg/556