ਖਜਿਆਰ ਝੀਲ
ਦਿੱਖ
32°32′43″N 76°03′29″E / 32.545393°N 76.058006°E
ਖਜਿਆਰ ਝੀਲ | |
---|---|
ਸਥਿਤੀ | ਚੰਬਾ ਜ਼ਿਲ੍ਹਾ |
Type | Mid altitude lake |
Basin countries | ਭਾਰਤ |
Surface elevation | 1,900 ਮੀਟਰ |
ਹਵਾਲੇ | Himachal Pradesh Tourism Dep. |
ਖਜਿਆਰ ਝੀਲ ਹਿਮਾਚਲ ਪ੍ਰਦੇਸ਼, ਭਾਰਤ ਦੇ ਚੰਬਾ ਜ਼ਿਲ੍ਹੇ ਵਿਚ, ਖਜਿਆਰ ਵਿੱਚ ਸਥਿਤ ਹੈ। ਇਹ ਡਲਹੌਜ਼ੀ ਹੈ ਅਤੇ ਚੰਬਾ ਟਾਊਨ ਦੇ ਵਿੱਚਕਾਰ ਸਮੁੰਦਰ ਤਲ ਤੋਂ ਲਗਪਗ 1.920 ਮੀਟਰ (6400 ਫੁੱਟ) ਦੀ ਉੱਚਾਈ ਉੱਤੇ ਸਥਿਤ ਹੈ। ਡਲਹੌਜ਼ੀ ਤੋਂ 23 ਕਿਲੋਮੀਟਰ ਦੂਰ ਦਿਉਦਾਰਾਂ ਦੇ ਖ਼ੂਬਸੂਰਤ ਜੰਗਲਾਂ ਵਿੱਚ ਘਿਰੇ ‘ਖਜਿਆਰ’ ਹਿਮਾਲਿਆ ਦੀਆਂ ਧੌਲਾਧਾਰ ਪਹਾੜੀਆਂ ਦੀ ਪੱਛਮੀ ਲੜੀ ਵਿੱਚ ਪੈਂਦਾ ਹੈ।[1]